Thursday 5 September 2019

Punjabi Attitude Status - Statuspb


Punjabi Attitude Status :

Attitude Status in Punjabi
Punjabi Attitude Status
ਵਕਤ ਵਕਤ ਦੀ ਗੱਲ ਆ ਮਿੱਠਿਆ
ਅੱਜ ਤੇਰਾ ਆ ਉੱਡ ਲੈ
ਕੱਲ ਸਾਡਾ ਆਉਣਾ ਤੇ ਉਡਾ ਦੇਵਾਂਗੇ

ਜਿਹੜੇ ਰਾਹ ਤੋਂ ਰੋਕਣ ਮਾਪੇ
ਭੁੱਲਕੇ ਵੀ ਨਹੀਂ ਜਾਈਦਾ
ਹੱਥ ਪੈਰ ਜੇ ਹੋਣ ਸਲਾਮਤ
ਫਿਰ ਮੰਗਕੇ ਨਹੀਂ ਖਾਈਦਾ


ਇਹ ਨਾ ਕਹਿ ਕਿ ਵਕਤ ਘੱਟ ਹੈ
ਜੀਣ ਵਾਲੇ ਤਾਂ ਇੱਕ ਪਲ ਵਿੱਚ
ਸਦੀਆਂ ਜੀਅ ਲੈਂਦੇ ਨੇ

ਚੰਦ ਸਿੱਕਿਆਂ ʼਚ ਵਿਕਣ
ਕਿਰਦਾਰ ਖੋਖਲੇ
ਯੰਗ ਜਿੱਤੀ ਹੋਈ ਹਰਾ ਦੇਣ
ਯਾਰ ਖੋਖਲੇ

ਜ਼ਿੰਦਗੀ ਇੱਕ ਹਸੀਨ ਯਾਤਰਾ ਹੈ
ਇਹ ਕਦੇ ਹਸਾਉਂਦੀ ਕਦੇ ਰਵਾਉਂਦੀ ਹੈ
ਜੋ ਮੁਸੀਬਤਾਂ ਵਿੱਚ ਵੀ ਹਾਰ ਨਹੀਂ ਮੰਨਦੇ
ਜ਼ਿੰਦਗੀ ਉਹਨਾਂ ਅੱਗੇ ਸਿਰ ਝੁਕਾਉਂਦੀ ਹੈ ।


ਕਦੇ ਵੀ ਲੰਘ ਚੁੱਕੇ
ਵਕਤ ਦੇ ਕੈਦੀ ਨਾ ਬਣੋ
ਵਕਤ ਸਬਕ ਜਰੂਰ ਦਿੰਦਾ ਹੈ
ਪਰ ਉਮਰ ਕੈਦ ਨਹੀਂ ।


ਗਿਣਤੀ ਦੇ 5 , 7  ਯਾਰ ਨੇ ਮੇਰੇ
ਨੰਬਰਾਂ 'ਚ ਆਉਂਦੇ ਪਰ ਆਮ ਤਾਂ ਨਹੀਂ
ਫੇਮ ਪਿੱਛੇ ਫੌਲੋ ਅਨਫੌਲੋ ਕਰੀਏ
ਯਾਰੀ ਐ ਕੋਈ ਇੰਨਸਟਾਗਰਾਮ ਤਾਂ ਨਹੀਂ


ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ
ਨਜ਼ਰਾਂ ਚੋਂ ਨਜ਼ਰਾਨੇ ਪੜੀਏ ਐਨੇ ਧੱਕੇ ਖਾਦੇ ਨੇNo comments:

Post a Comment