Kisan Ekta Status Punjabi - Statuspb

 Kisan Ekta Status Punjabi  :

Kisan Ekta Status Lines , Kisan Ekta Status Punjabi , No Farmer No Food , Kisan Ekta Jindabad , Jai Jawan Jai Kisan , Lines on Kisan Andolan , Kisan Mazdoor Ekta Jindabad. Kisan Andolan Best Lines.

Kisan Ekta Status

Kisan Ekta Status Punjabi :-


ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ


ਕਲਾ ਚੜਦੀ ਚ ਰਹਿੰਦੇ ਆ
ਢਹਿੰਦੀ ਆਲੇ ਜਾਣੀ ਨਾ
ਕੜੇ ਆਲੇ ਗੁੱਟ ਸਾਡੇ
ਮਹਿੰਦੀ ਵਾਲੇ ਜਾਣੀ ਨਾ


ਹਕੀਕਤ ਸੜਕਾਂ ' ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ
ਝੂਠ ਟੀਵੀ ਤੇ

ਅੌਖੇ ਵੇਲਿਆਂ ਵਿੱਚ ਮੰਨਦੇ ਆ
ਮੌਜ ਗੁਰੂ ਦੀ
ਦੇਖ ਦਿੱਲੀਏ
ਬੈਰੀਕੇਡਾਂ ਮੂਹਰੇ ਬੈਠੀ ਫੌਜ ਗੁਰੂ ਦੀ
ਦੇਖ ਦਿੱਲੀਏ



Koi Kahe Vakhvaadi Koi Kave Attwaadi

Koi Kahe Vakhvaadi Koi Kave Attwaadi

Tang Saarya Nu Nanak Da Khwaab Karda



Vekhi Kalla Kalla Gabru Hisaab Karda

Zindabad Ni Jawaniye

Maan Tere Utte Saara Hi Punjab Karda


ਕਿਸਾਨ ਏਕਤਾ ਜਿੰਦਾਬਾਦ

ਕੋਈ ਕਹੇ ਵੱਖਵਾਦੀ ਕੋਈ ਕਹੇ ਅੱਤਵਾਦੀ
ਕੋਈ ਕਹੇ ਵੱਖਵਾਦੀ ਕੋਈ ਕਹੇ ਅੱਤਵਾਦੀ
ਤੰਗ ਸਾਰਿਆਂ ਨੂੰ ਨਾਨਕ ਦਾ ਖਵਾਬ ਕਰਦਾ

ਵੇਖੀ ਕੱਲਾ ਕੱਲਾ ਗੱਭਰੂ ਹਿਸਾਬ ਕਰਦਾ
ਜਿੰਦਾਬਾਦ ਨੀ ਜਵਾਨੀਏ
ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ



Kisan Ekta Zindabad , No Farmer No Food , Kisan Andolan Status Punjabi , Kisan Ekta Status Punjabi , Kisan Andolan , Kisan Ekta , Farmer Protest , No Farmer No Food , Kisan Andolan ,  What will they understand the pain of the farmers , Those who have never set foot. Kisan Ekta Zidabad , The reality is on the streets , Advice in bungalows And Lies on TV. 

Next Post Previous Post
No Comment
Add Comment
comment url