New Punjabi Songs Status :
![]() |
New Punjabi Songs Status |
ਰੱਬ ਕਹਿੰਦਾ ਥੋੜ੍ਹੀ ਦੇਰ ਹੋਰ ਠਹਿਰ ਜਾ
ਤੇਰੇ ਲਈ ਮੈਂ ਵੱਡੀ ਗੱਲਬਾਤ ਸੋਚੀ ਆ
ਇਹ ਦੁਨੀਆ ਭੱਜੀ ਫਿਰਦੀ ਆ
ਜ਼ਿੰਦਗੀ ਵਿੱਚ ਬੜੀਆਂ ਥੋੜ੍ਹਾਂ ਨੇ
ਬੰਦਾ ਤਾਂ ਮੁਕਦਾ ਮੁਕ ਜਾਂਦਾ
ਪਰ ਮੁਕਦੀਆਂ ਨਾ ਕਦੇ ਲੋੜਾਂ ਨੇ
ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ
ਖੁਲੀਆਂ ਅੱਖਾਂ ਨਾਲ ਵੇਖੇ ਸੁਪਨੇ ਨੀ ਸੌਣ ਦਿੰਦੇ
ਇਹ ਦੁਨੀਆਂ ਚੰਦਰੀ ਇਸ਼ਕ ਵਾਲਿਆਂ ਕਿੱਥੇ ਹੈ ਜਰ ਦੀ
ਜਿੱਥੋਂ ਤੱਕ ਸੋਚੇਂਗਾ ਇਹ ਓਥੇ ਜਾ ਵੜਦੀ
ਬੜਾ ਚਿਹਰਾ ਪੜਨਾ ਔਖਾ ਹੈ ਦੂਹਰੇ ਕਿਰਦਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ
ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸਾਇਕਲਾਂ ਤੇ ਕੱਟੀ ਤੇ ਮੈਂ ਗੱਡੀ ਯੋਗਾ ਹੋ ਗਿਆ
ਜਿਨਾਂ ਨੂੰ ਸਿਖਾਉ ਏਥੇ ਤੀਰ ਵੜਨਾ
ਥੋਡੇ ਉੱਤੇ ਬਿੰਨਦੇ ਨਿਸ਼ਾਨੇ ਸਿੱਖਕੇ
ਦਾਦੀ ਦੀਆਂ ਬਾਤਾਂ ਚੋਂ , ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
ਤੱਕਿਆ ਨਾ ਕਿਸੇ ਦਾ ਵੀ ਮਾੜਾ ਦਿਲ ਤੋਂ.
ਮਾੜੀ ਕਰਨੀ ਤਾ Zehan ਵਿੱਚ ਆਈ ਹੀ ਨਹੀ ਕਦੇ
No comments:
Post a Comment