Tuesday, 3 September 2019

Motivational Status in Punjabi - Statuspb

Motivational Status in Punjabi :

Att Status
Motivational Status in Punjabi


ਕੀਤੀ ਮਿਹਨਤ ਨੂੰ ਬੂਰ ਜਦੋਂ ਪੈ ਗਿਆ ਫਿਰ ਝੋਲੀ ਵਿੱਚ ਤਾਰੇ ਹੋਣਗੇ
ਹਲੇ ਤਕਦੀਰ ਕਰਦੀ ਏ ਨਖਰੇ , ਜੇ ਹੋਗੀ ਮਿਹਰ ਤਾਂ ਨਜਾਰੇ ਹੋਣਗੇ



ਔਖਾ ਕੰਮ ਨਾ ਕੋਈ ਜਹਾਨ ਉੱਤੇ , ਹੁੰਦਾ ਕਰਨਾ ਸਦਾ ਆਰੰਭ ਔਖਾ
ਹੋਵੇ ਹੌਂਸਲਾ ਤੇ ਚੁੱਕ ਪਹਾੜ ਦੇਈਏ , ਪਰ ਬਿਨਾ ਹੌਂਸਲੇ ਚੁੱਕਣਾ ਖੰਭ ਔਖਾ 



ਹੱਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖਕੇ
ਹਉਂਕਾ ਹੀ ਨਾ ਲੈ ਜਾਣ ਉੱਡਦੇ ਨੂੰ ਦੇਖਕੇ


ਹੱਸਕੇ ਸਦਾ ਹੀ ਸਹਿਨੇ ਆਂ , ਜਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ



ਮੱਤ ਵੀ ਤੇਰੀ
ਅੱਤ ਵੀ ਤੇਰੀ
ਪਿੱਛੇ ਛੱਡਾਂਗੇ ਜਰੂਰ
ਟਾਈਮ ਵੀ ਤੇਰਾ , ਵਹਿਮ ਵੀ ਤੇਰਾ
ਪੁੱਤ ਕੱਢਾਂਗੇ ਜਰੂਰ


ਦੁਨੀਆ ਕੀ ਕਹੇਗੀ ਇਹ ਨਾ ਸੋਚੋ
ਕਿਉਂਕਿ ਦੁਨੀਆ ਬਹੁਤ ਅਜੀਬ ਹੈ
ਨਾਕਾਮਯਾਬ ਲੋਕਾਂ ਦਾ ਮਜ਼ਾਕ ਉਡਾਉਂਦੀ ਹੈ
ਤੇ ਕਾਮਯਾਬ ਲੋਕਾਂ ਕੋਲੋਂ ਸੜਦੀ ਹੈ



ਕਰਕੇ ਹੌਂਸਲਾ ਵੇ ਹੋਜਾ ਇਕ ਪਾਸੇ
ਯਾ ਤਾਂ ਕੱਖ ਬਣਜਾ
ਯਾ ਕਮਾਲ ਬਣਜਾ


Motivational Status
Motivational Status in Punjabi


ਹੌਂਸਲਾ ਨਹੀਂ ਛੱਡਣਾ ਚਾਹੀਦਾ
ਕਈ ਵਾਰ ਜਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁਲਦਾ ਹੈ 



No comments:

Post a comment