Quotes in Punjabi on Life - Statuspb

 Quotes in Punjabi on Life :

Quotes Punjabi , Quotes in Punjabi on Life , Can be walked with the help of someone ,Did not run. Punjabi Quotes on Life , Life is not easy , It has to be made easy , Have to be patient , Some have to be tolerated , Much has to be overlooked. Punjabi lines on Life.

Punjabi Lines on Life


Quotes in Punjabi on Life  :-


ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ 

ਭੱਜਿਆ ਨਹੀਂ


ਹੰਕਾਰ ਵਿੱਚ ਇਨਸਾਨ ਨੂੰ ਇਨਸਾਨ ਨਹੀਂ ਦਿਖਦਾ

ਜਿਵੇਂ ਛੱਤ ਤੇ ਚੜ ਜਾਉ ਤਾਂ ਆਪਣਾ ਹੀ ਮਕਾਨ ਨਹੀਂ ਦਿਖਦਾ



ਹਾਲਾਤ ਸਿਖਾ ਦਿੰਦੇ ਨੇ ਸੁਣਨਾ ਤੇ ਸਹਿਣਾ ਨਹੀਂ ਤਾਂ 

ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ






ਹੱਸਦੇ ਰਿਹਾ ਕਰੋ 

ਉਦਾਸ ਰਹਿਣ ਨਾਲ ਕਿਹੜਾ 

ਮੁਸ਼ਕਿਲਾਂ ਖਤਮ ਹੋ ਜਾਂਦੀਆਂ ਨੇ.... 


Life is not easy

It has to be made easy

Have to be patient

Some have to be tolerated

Much has to be overlooked


ਜਿੰਦਗੀ ਆਸਾਨ ਨਹੀਂ 

ਆਸਾਨ ਬਣਾਉਣੀ ਪੈਂਦੀ ਹੈ 

ਸਬਰ ਕਰਨਾ ਪੈਂਦਾ 

ਕੁਝ ਬਰਦਾਸ਼ਤ ਕਰਨਾ ਪੈਂਦਾ ਤੇ

ਬਹੁਤ ਕੁਝ ਨਜ਼ਰ ਅੰਦਾਜ਼ ਕਰਨਾ ਪੈਂਦਾ

Quotes in Punjabi on Life Punjabi Quotes on Life , Punjabi lines on Life.

Next Post Previous Post
No Comment
Add Comment
comment url