Ajj Da Vichar Punjabi Vich :
ਅੱਜ ਕੱਲ ਜਿਸ ਘਰ ਬਜ਼ੁਰਗ ਹੱਸਦੇ ਹੋਣ
ਉਹ ਘਰ ਅਮੀਰਾਂ ਦਾ ਹੁੰਦਾ
Ajj Da Vichar Punjabi Vich :-
ਇਨਸਾਨ ਆਪਣੇ ਵਿਚਾਰਾਂ ਤੇ ਨਿਰਭਰ ਹੈ
ਜਿਸ ਤਰ੍ਹਾਂ ਦਾ ਸੋਚਦਾ ਹੈ ਉਸ ਤਰ੍ਹਾਂ ਦਾ ਹੀ
ਬਣ ਜਾਂਦਾ ਹੈ
ਬਹੁਤਾ ਬੋਲਣ ਵਾਲੇ ਜਦੋਂ ਚੁੱਪ ਹੁੰਦੇ ਹਨ ਤਾਂ
ਤਾਂ ਕਾਰਨ ਕੋਈ ਆਮ ਨਹੀਂ ਹੁੰਦਾ
ਅੱਜ ਕੱਲ ਬਹੁਤ ਕੁਝ ਮੱਤਲਬ ਤੇ ਹੀ
ਟਿਕਿਆ ਹੋਇਆ ਹੈ ਹੁਣ ਤਾਂ ਇਨਸਾਨ
ਬਿਨਾਂ ਮੱਤਲਬ ਦੇ ਰੱਬ ਨੂੰ ਵੀ ਯਾਦ ਨਹੀਂ ਕਰਦਾ
ਸੋਹਣੇ ਚਿਹਰੇ ਹਰ ਥਾਂ ਮੌਜੂਦ ਹੁੰਦੇ ਹਨ
ਪਰ ਸੋਹਣੇ ਮਨ ਲੱਭਣੇ ਬਹੁਤ ਮੁਸ਼ਕਿਲ ਹਨ
ਹਜ਼ਾਰਾਂ ਵਿੱਚੋਂ ਕਿਸੇ ਇੱਕ ਨੂੰ ਹੁੰਦਾ ਹੈ
ਤੁਹਾਡੇ ਦੁੱਖ ਦਾ ਦਰਦ
ਬਾਕੀ ਤਾਂ ਸਿਰਫ਼ ਵਿਖਾਵਾ ਹੀ ਹੈ
ਸੱਚੇ ਬੰਦੇ ਦੀ ਕੀਮਤ ਦਾ ਉਦੋਂ ਪਤਾ ਲੱਗਦਾ
ਜਦੋਂ ਝੂਠਿਆਂ ਨਾਲ ਵਾਹ ਵਾਸਤਾ ਪੈਂਦਾ ਹੈ
The value of the true man is then revealed , When dealing with liars. Happens to one in a thousand , The pain of your grief , The rest is just a show.....
No comments:
Post a Comment