Wednesday, 10 February 2021

60+ Good Thoughts in Punjabi - Statuspb

 Good Thoughts in Punjabi :

Punjabi Thoughts , Good Thoughts in Punjabi , Daily Thoughts in Punjabi Language ,  Punjabi Good Thoughts. Honestly, gentlemen , Doing heartbreaking work is dishonest. Good thoughts of life in PunjabiNo one dies at a distance ,
But the way of life changes. Punjabi Thoughts , Always bends the same , One who values ​​relationships.

Punjabi Thoughts

Good Thoughts in Punjabi :-


ਜੋ ਅਸੀਂ ਦੂਜਿਆਂ ਨੂੰ ਦੇਵਾਂਗੇ ਉਹੀ ਵਾਪਿਸ

ਸਾਡੇ ਕੋਲ ਆਵੇਗਾ , ਭਾਵੇਂ ਉਹ ਇੱਜ਼ਤ ਹੋਵੇ

ਸਨਮਾਨ ਹੋਵੇ ਜਾਂ ਫਿਰ ਧੋਖਾ



ਸਭ ਕੁਝ ਬਦਲ ਜਾਂਦਾ

ਜਦੋਂ ਕੋਈ ਆਪਣਾ ਬਦਲ ਜਾਂਦਾ


ਜਦ ਕੋਈ ਤੁਹਾਨੂੰ ਨਾ ਸੁਣੇ 

ਤਾਂ ਅਰਦਾਸ ਕਰੋ  , ਰੱਬ ਜਰੂਰ ਸੁਣਦਾ ਹੈ 

ਗੱਲਾਂ ਤਾਂ ਸਾਰੇ ਸਿਆਣਪ 

ਦੀਆਂ ਕਰ ਲੈਂਦੇ ਨੇ 

ਰੌਲਾ ਤਾਂ ਮਨ ਅੰਦਰਲੀਆਂ 

ਬੇਈਮਾਨੀਆਂ ਦਾ


ਅਨਮੋਲ ਹੁੰਦੇ ਨੇ ਉਹ ਲੋਕ

ਜੋ ਤੁਹਾਡੀ ਆਵਾਜ਼ ਤੋਂ ਹੀ 

ਤੁਹਾਡੀ ਹਾਲਤ ਦੱਸ ਦਿੰਦੇ ਹਨ 



ਆਪਣੀ ਜਿੰਦਗੀ ਤੋਂ ਕਦੇ 

ਨਾਰਾਜ਼ ਨਾ ਹੋਵੋ

ਕੀ ਪਤਾ ਤੁਹਾਡੇ ਜਿਹੀ ਜ਼ਿੰਦਗੀ

ਕਿਸੇ ਦਾ ਸਪਨਾ ਹੋਵੇ


ਕਿੰਨਾ ਖੌਫ਼ ਹੁੰਦਾ ਹੈ

ਰਾਤ ਦੇ ਹਨੇਰੇ ਵਿੱਚ

ਜਾ ਕੇ ਪੁੱਛੋ ਉਹਨਾਂ ਤੋਂ

ਜਿਹਨਾਂ ਦੇ ਘਰ ਨਹੀਂ ਹੁੰਦੇ


ਹਮੇਸ਼ਾ ਓਹੀ ਝੁਕਦਾ ਹੈ

ਜਿਸਨੂੰ ਰਿਸ਼ਤੇ ਦੀ ਕਦਰ ਹੋਵੇ


ਦੁੱਖ ਹਰ ਵਾਰ ਸਲਾਹ ਨਹੀਂ

ਸਹਾਰਾ ਵੀ ਮੰਗਦਾ ਹੈ 


ਖੁਸ਼ੀਆਂ ਕਿਸਮਤ ਵਿੱਚ 

ਹੋਣੀਆਂ ਚਾਹੀਦੀਆਂ

ਤਸਵੀਰਾਂ ਵਿੱਚ ਤਾਂ 

ਹਰ ਕੋਈ ਖੁਸ਼ ਹੋ ਲੈਂਦਾ



ਕਿਸਮਤ ਮੇ ਹੋਗਾ ਵੋ

ਚਲ ਕਰ ਆਏਗਾ

ਔਰ ਜੋ ਨਹੀਂ ਹੋਗਾ ਵੋ

ਆਕਰ ਵੀ ਚਲਾ ਜਾਏਗਾ


ਅਬ ਰੋਨੇ ਕਾ ਤੋ

 ਸਵਾਲ ਹੀ ਨਹੀਂ ਬਨਤਾ 

ਉਸਨੇ ਜਾਤੇ ਜਾਤੇ ਕਹਾ ਥਾ

ਤੁਮਕੋ ਮੇਰੀ ਕਸਮ ਹਸਤੇ ਰਹਿਨਾ 


Good Thoughts in Punjabi :

Best Punjabi Thoughts , Daily Punjabi Thoughts. Beautiful Thoughts on Life in Punjabi.

ਨਸੀਬ ਕੁਛ 

ਬਿਨਾ ਪੂਛੇ ਦੇਤਾ ਹੈ ਤੇ

ਬਿਨਾ ਪੂਛੇ ਚੀਨ ਵੀ 

ਲੇਤਾ ਹੈ

ਜੋ ਲੋਗ ਕਦਰ ਨਹੀਂ ਕਰਤੇ 

ਉਨਕੇ ਲੀਏ ਲੋਗ ਰੋਤੇ  ਹੈ

ਔਰ ਜੋ ਲੋਗ ਕਦਰ ਕਰਤੇ ਹੈਂ

ਉਨਕੋ ਲੋਗ ਰੁਲਾਤੇ ਹੈਂ




ਇਹ  ਜਿੰਦਗੀ ਆ ਜਨਾਬ
ਮਾਂ ਨਹੀਂ ਜੋ ਹਰ ਵਕਤ
ਪਿਆਰ ਹੀ ਕਰੀ ਜਾਵੇ



ਜਦ ਖਵਾਹਿਸ਼ਾਂ ਅਧੂਰੀਆਂ ਰਹਿ ਜਾਣ
ਤਾਂ ਰੱਬ ਬਹੁਤ ਯਾਦ ਆਉਂਦਾ


ਜਿਗਰਾ ਅਸਮਾਨਾਂ ਵਰਗਾ ਹੋਣਾ ਚਾਹੀਦਾ
ਯਾਰੀਆਂ ਵਿੱਚ ਵਾਧੇ ਘਾਟੇ ਸਹਿਣ ਲਈ

ਗੱਲ ਗਰੀਬ ਦੀ ਕਰਦੇ ਓ  ?
ਅਸੀਂ ਬਚਪਨ ਵਿੱਚ ਸਾਰੇ ਵਿਆਹ
ਸਕੂਲ ਵਾਲੇ ਬੂਟ ਪਾ ਕੇ ਵੇਖੇ ਸੀ


ਬਾਅਦ ਵਿੱਚ ਪਛਤਾਉਣ ਨਾਲੋਂ ਕਦਰ ਕਰਨੀ ਸਿੱਖੋ



ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ
ਪਰ ਜਿੰਦਗੀ ਜੀਉਣ ਦਾ ਅੰਦਾਜ਼ ਬਦਲ ਜਾਂਦਾ


ਕਹਿੰਦੇ ਆ ਵਕਤ ਤੋਂ ਪਹਿਲਾਂ
ਤੇ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ
ਅਫਸੋਸ ਉਹਨਾਂ ਕੋਲ ਵਕਤ ਨਹੀਂ ਤੇ ਮੇਰੇ ਕੋਲ ਕਿਸਮਤ


ਮੰਨਿਆ ਕਿ ਵਕਤ ਸਤਾ ਰਿਹਾ ਏ
ਪਰ ਕਿੱਦਾਂ ਜੀਣਾ ਏ
ਉਹ ਵੀ ਤਾਂ ਸਿਖਾ ਰਿਹਾ ਹੈ

Punjabi Thoughts -

ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ
ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ



ਜਿੰਦਗੀ ਵਿੱਚ ਇੱਕ ਦੂਜੇ ਨੂੰ
ਸਮਝਣ ਦਾ ਯਤਨ ਕਰੋ
ਪਰਖਣ ਦਾ ਨਹੀਂ



ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾਂ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ


ਕਰਮਾਂ ਨਾਲ ਬਣਦਾ ਇਹ
ਕਿਸੇ ਦੇ ਦਿਲ ਵਿੱਚ ਘਰ
ਆਲ੍ਹਣੇ ਤਾਂ ਪੰਛੀ ਵੀ
ਥਾਂ ਥਾਂ ਪਾ ਲੈਂਦੇ ਨੇ


Best Punjabi Thoughts , Daily Punjabi Thoughts. Beautiful Thoughts on Life in Punjabi. Good Thoughts in Punjabi . Positive Punjabi thoughts. Great thoughts in Punjabi. It is formed by deeds , Home in someone's heart , Nests, even  birds Find a place.

No comments:

Post a comment