Tuesday, 9 February 2021

Reality Quotes in Punjabi

 Reality Quotes in Punjabi  :

Quotes Punjabi , Reality Quotes in Punjabi , Quotes based on Truth in Punjabi Language. Never in my life , Don't be offended , What a life like yours , Someone's dream. Reality Quotes. Punjabi Quotes on Life Written in Punjabi.


Reality Quotes Punjabi

ਖੁਸ਼ੀਆਂ ਕਿਸਮਤ ਵਿੱਚ
ਹੋਣੀਆਂ ਚਾਹੀਦੀਆਂ
ਤਸਵੀਰਾਂ ਵਿੱਚ ਤਾਂ
ਹਰ ਕੋਈ ਖੁਸ਼ ਹੋ ਲੈਂਦਾ

Reality Quotes in Punjabi :-


ਹਮੇਸ਼ਾ ਓਹੀ ਝੁਕਦਾ ਹੈ
ਜਿਸਨੂੰ ਰਿਸ਼ਤੇ ਦੀ ਕਦਰ ਹੋਵੇ


ਦੁੱਖ ਹਰ ਵਾਰ ਸਲਾਹ ਨਹੀਂ
ਸਹਾਰਾ ਵੀ ਮੰਗਦਾ ਹੈ



ਆਪਣੀ ਜਿੰਦਗੀ ਤੋਂ ਕਦੇ
ਨਾਰਾਜ਼ ਨਾ ਹੋਵੋ
ਕੀ ਪਤਾ ਤੁਹਾਡੇ ਜਿਹੀ ਜ਼ਿੰਦਗੀ
ਕਿਸੇ ਦਾ ਸਪਨਾ ਹੋਵੇ





ਅਨਮੋਲ ਹੁੰਦੇ ਨੇ ਉਹ ਲੋਕ
ਜੋ ਤੁਹਾਡੀ ਆਵਾਜ਼ ਤੋਂ ਹੀ
ਤੁਹਾਡੀ ਹਾਲਤ ਦੱਸ ਦਿੰਦੇ ਹਨ



ਕਿੰਨਾ ਖੌਫ਼ ਹੁੰਦਾ ਹੈ
ਰਾਤ ਦੇ ਹਨੇਰੇ ਵਿੱਚ
ਜਾ ਕੇ ਪੁੱਛੋ ਉਹਨਾਂ ਤੋਂ
ਜਿਹਨਾਂ ਦੇ ਘਰ ਨਹੀਂ ਹੁੰਦੇ


ਦੁੱਖ ਹਰ ਵਾਰ ਸਲਾਹ ਨਹੀਂ
ਸਹਾਰਾ ਵੀ ਮੰਗਦਾ ਹੈ

Those people are precious , From your voice , Tell your condition. Reality Quotes in PunjabiHappiness in luck , Should be , In the pictures then , Everyone would be happy. 

No comments:

Post a Comment