Punjabi Status for Facebook -Statuspb

Punjabi Status for Facebook :
Punjabi status for Facebook and Whatsapp.
According to change of time people like to share thoughts through social media platforms such as  Facebook , Whatsapp.
Here, we provide awesome collection of Punjabi Status for Facebook.

Facebook Status in Punjabi
Punjabi Status for Facebook
ਹਿੱਕ ਉੱਤੇ ਹੌਂਕਿਆਂ ਦਾ ਭਾਰ ਲੈਕੇ  ਆ ਗਿਆ 
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ 


ਹੋਰ ਨਾ ਟਪਾਈਂ ਟਾਇਮ ਮੈਂਤੋਂ ਦੂਰ ਰਹਿਣ ਦਾ 
ਮੇਰੇ ਵਿੱਚ ਜੇਰਾ ਨਹੀਂਉ ਹੋਰ ਦੂਰੀ ਸਹਿਣ ਦਾ
ਹੋਣਾ ਤੇਰਾ ਵੀ ਤਾਂ ਦਿਲ ਘਟਦਾ 
ਤੂੰ ਕਾਤੋਂ ਰੱਖੇ ਪਰਦਾ 
ਤੂੰ ਕਾਤੋਂ ਰੱਖੇ ਪਰਦਾ
ਤੇਰੇ ਬਾਝੋਂ ਮੇਰਾ ਸੋਹਣਿਆ ਵੇ ਦਿਲ ਨਹੀਂਉ ਲੱਗਦਾ
ਵੇ ਦਿਲ ਨਹੀਂਉ ਲੱਗਦਾ


ਚਾਅ ਅਰਸ਼ੋਂ ਟੁੱਟ ਗਏ  
ਵਾਂਗ ਤਾਰੇ ਦੇ 
ਜੇ ਤੂੰ ਬੁੱਝਦੀ ਤਾਂ ਗੱਲ ਹੋਰ ਹੋਣੀ ਸੀ  
ਜ਼ਿੰਦਗੀ ਦਾ ਕੀ ਏ
ਲੰਘ ਜਾਊਗੀ   
ਜੇ ਤੂੰ ਹੁੰਦੀ ਤਾਂ 
ਗੱਲ ਹੋਰ ਹੋਣੀ ਸੀ 


ਸਾਡਾ ਕੀ ਐ ਆਪਾਂ ਤਾਂ 
ਦਿਨ ਕੱਟੀ ਜਾਨੇ ਆਂ


ਜਿਹੜੇ ਰੱਖਦੇ ਨੀ ਪੈਰ ਦੋਹਾਂ ਬੇੜੀਆਂ 'ਚ
ਲੰਘਦੇ ਨਾ ਪਾਰ ਵੈਰਨੇ 
ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ 
ਨੀ ਓਨੇ ਤੇਰੇ ਯਾਰ ਵੈਰਨੇ


ਸੱਚੇ  ਸੁੱਚੇ ਪਿਆਰਾਂ ਦਾ ਤੂੰ
ਮਜ਼ਾਕ ਉੜਾ ਗਈ ਨੀ |
ਧੋਖਾ ਨੀ ਕਹਿਣਾ ਮੈਂ ਤੂੰ 
ਸਬਕ ਸਿਖਾ ਗਈ ਨੀ |


ਸਬਰ ਦੇ ਵਿੱਚ ਹੀ ਘੁੰਮ  ਰਹੇ ਹਾਂ 
ਰੱਬ ਜਾਣੇ ਕਦੋਂ ਆਰਾਮ ਹੋਊ , ,
ਹਾਲੇ ਤਾਂ ਧੁੱਪਾਂ ਨੇ ਸਿਰ ਤੇ 
ਉਮੀਦ ਹੈ ਕਦੇ ਤਾਂ ਸ਼ਾਮ ਹੋਊ , , 


ਇਕ ਤੇਰੇ ਬਾਝੋਂ ਨੀ 
ਕੀ ਹੋਰ ਹੈ ਜੱਗ ਤੇ
ਮੈਨੂੰ ਅੱਜ ਵੀ ਭਰੋਸਾ ਹੈ 
ਬੀਬਾ ਪੂਰਾ ਰੱਬ ਤੇ
ਇਕੋ ਅਰਦਾਸ ਕਰਾਂ 
ਮੈਂ ਦੋਵੇਂ ਵੇਲੇ
ਇਕ ਵਾਰੀ ਜਿਉਂਦੇ ਜੀ ਫਿਰ ਹੋਣਗੇ ਮੇਲੇ


ਵੇ ਤੂੰ ਕਸਮ ਖਵਾਕੇ ਕੀ ਪੁੱਛਦੈਂ
ਤੈਨੂੰ ਉਝ ਵੀ ਝੂਠ ਨਹੀਂ ਕਹਿ ਸਕਦੇ


ਕੱਖਾਂ ਵਾਂਗੂ ਉੱਡ ਗਏ ਸਾਡੇ 
ਸੱਜਰੇ ਦਿਲ ਦੇ ਚਾਅ 
ਸੱਜਣਾ ਵੇ ਅਸੀਂ ਵਗਦੇ ਹੋਏ 
ਹੰਝੂਆਂ ਦੇ ਦਰਿਆ 


ਕੱਲਿਆਂ ਜਿਉਣਾ ਸਿੱਖ 
ਬੱਲਿਆ
ਅੱਜ ਨਹੀਂ ਤਾਂ ਕੱਲ ਸਭ ਦੇ 
ਮਨੋ ਲਹਿਜੇਗਾ ॥


ਛੇਤੀ ਚੜੁਗਾ ਸਵੇਰਾ ਅਜੇ 
ਜ਼ਿੰਦਗੀ ਚ ਸ਼ਾਮ ਏ , ,
ਭੀੜ ਵਿੱਚ ਖੜੇ ਅਜੇ ਨਾਮ 
ਗੁਮਨਾਮ ਏ ~


ਬਹੁਤਾ ਖੁਸ਼ ਰਹਿੰਦਾ ਹਾਂ 
ਅੱਜ ਕੱਲ ਮੈਂ  ,  ,
ਕਿਉਂਕਿ ਹੁਣ ਉਮੀਦ ਖ਼ੁਦ 
ਤੋਂ ਰੱਖਦਾ ਹਾਂ ,  ,
ਹੋਰਾਂ ਤੋਂ ਨਹੀਂ  ॥


ਰੱਬਾ ਜੋ ਤੂੰ ਦਿੱਤਾ ਉਸ ਨਾਲ 
ਹੀ ਖੁਸ਼ੀ ਮਿਲਦੀ ਆ ,  ,
ਜੋ ਆਸੀਂ ਆਪ ਮੰਗਿਆ ਉਸ 
ਨੇ ਤਾਂ ਦੁੱਖ ਹੀ ਦਿੱਤੇ ਨੇ  


ਮੁੰਡਾ ਜਾਗ ਜਾਗ ਕੇ  ਕੱਟਦਾ ਏ
ਤੇਰੇ ਬਿਨ ਕਾਲੀਆਂ ਰਾਤਾਂ ਨੂੰ 


ਸਿਰ ਝੁਕਾਉਣਾ 
ਤਾਂ ਢੋਂਗ ਵੀ ਹੋ ਸਕਦਾ ਹੈ 
ਅਸਲ ਖੇਡ ਤਾਂ ਮਨ ਦੀ ਹੈ 


ਉਹ ਦੀਵੇ ਹੱਥਾਂ ਨੂੰ ਜਲਾ ਦਿੰਦੇ ਹਨ 
ਜਿੰਨਾਂ ਨੂੰ ਅਸੀਂ ਹਵਾ ਤੋਂ ਬਚਾਉਣ 
ਦੀ ਕੋਸ਼ਿਸ਼ ਕਰਦੇ ਹਾਂ ।ਇੱਛਾਵਾਂ ਵਾਲੀ ਪੰਡ ਬਹੁਤੀ ਭਾਰੀ ਨਾ ਕਰਿਉ
ਤੇ ਜਿੰਮੇਵਾਰੀਆਂ ਛੱਡ ਕੇ ਭੱਜਿਉ ਨਾ
ਬਾਕੀ ਵਖਤ ਸਿਖਾ ਦੇਵੇਗਾ ।ਬਦਲਣ ਮੌਸਮ ਜਾਂ ਹਵਾਵਾਂ 
ਕਦੇ ਰੋਸ ਨਹੀਂ ਕਰਦੇ ,
ਰੁੱਖ ਖੜੇ-ਖੜੇ ਸੁੱਕ ਜਾਂਦੇ ਨੇ
ਅਫਸੋਸ ਨਹੀਂ ਕਰਦੇ ।


ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾਂ ਪਰਵਾਹ ਨਾ ਕਰੋ
 ਤੁਸੀਂ  ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ


ਜ਼ਿੰਦਗੀ ਵਿੱਚ ਹਨੇਰਾ ਆਇਆ ਹੈ ਤਾਂ ਫਿਕਰ ਨਾ ਕਰੋ 
ਤਾਰੇ ਹਨੇਰੇ ਵਿੱਚ ਹੀ ਚਮਕਦੇ ਨੇ✅


ਝੁਕੋ ਓਨਾ ਹੀ ਜਿੰਨਾ ਸਹੀ ਹੋਵੇ ਬਿਨਾ ਕਾਰਨ ਝੁਕਣਾ 
ਸਿਰਫ ਦੂਜੇ ਦੇ ਹੰਕਾਰ ਨੂੰ ਵਧਾਉਣਾ ਹੈ 


ਦੁਨੀਆ ਹਮੇਸ਼ਾ ਨਤੀਜਿਆਂ ਨੂੰ ਇਨਾਮ ਦਿੰਦੀ ਹੈ 
ਕੋਸ਼ਿਸਾਂ ਨੂੰ ਨਹੀਂ 

Facebook Status in Punjabi-ਸਫਲਤਾ ਦੀ ਉੱਚਾਈ ਤੇ ਪਹੁੰਚਕੇ ਵੀ ਸਬਰ ਰੱਖੋ
ਪੰਛੀ ਵੀ ਜਾਣਦੇ ਹਨ ਕਿ ਆਕਾਸ਼ ਵਿੱਚ ਬੈਠਣ ਦੀ ਜਗਾ ਨਹੀਂ ਹੁੰਦੀ 


ਬਹੁਤ ਹੀ ਸਸਤਾ ਹਾਂ ਮੈਂ 
ਤੂੰ ਥੋੜ੍ਹਾ ਜਿਹਾ ਮਿੱਠਾ ਬੋਲੇ ਮੈਂ ਵਿਕ ਜਾਨਾਜਿਹੜੇ ਲੋੜ ਪੈਣ ਵੇਲੇ ਕਿਤੇ ਦਿਖੇ ਵੀ ਨਹੀਂ ਸੀ ਹੁਣ ਕਹਿੰਦੇ 
ਲੋੜ ਹੋਈ ਤਾਂ ਜਰੂਰ ਦੱਸੀ ! ਦੁੱਖ ਵੀ ਬੜਾ ਤੇ ਸਕੂਨ ਵੀ ਐ ! 
ਦੁਨੀਆਦਾਰੀ ਨੂੰ ਦੇਖ ਮਨ ਜਾਵੇ ਹੱਸੀ 


ਕਦੇ ਲਾਏ ਨਹੀਂਉ ਤੁਕੇ ਗੱਲ ਸਿਰੇ ਲਾਈ ਦੀ 
ਧੋਖਾ ਦੇਣਾ ਨਹੀਂ ਆਉਂਦਾ ਜਿੱਥੇ ਯਾਰੀ ਲਾਈ ਦੀ ।


ਪਿੱਠ ਨੂੰ ਹਮੇਸ਼ਾ ਮਜ਼ਬੂਤ ਰੱਖੋ ਕਿਉਂਕਿ ਸ਼ਾਬਾਸ਼ੀ ਤੇ ਧੋਖੇ ਦੋਨੋਂ 
ਪਿੱਠ ਪਿੱਛੇ ਮਿਲਦੇ ਨੇ 


ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ 
ਮੰਜ਼ਿਲ ਮਿਲੇ ਜਾਂ ਤਜ਼ਰਬਾ ਦੋਨੇ ਕੀਮਤੀ ਹਨ 

ਮਾਣ'ਰੱਖਦੇ ਰੱਖਦੇ ਨੇ, ਮੈਂ ਅਪਣੀ ਕਦਰ ਹੀ ਗੁਆ ਲਈ😣
ਫੈਰ ਜਿੰਨਾ ਦਬਕਾ ਤਾ 〰ਮੁੱਛ ਮਾਰਦੀ💪
VALUE ਪਤਾ ਏ ਵੈਲੀਆਂ ਨੂੰ ਯਾਰ ਦੀ🙏🙏💪

ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ
ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ✌💪

ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ 
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ  ..😔ਧੋਖੇ ਤੇ ਅਹਿਸਾਨ ਸਭ ਦੇ ਯਾਦ ਨੇ🙏
ਵਕਤ ਆਉਣ ਤੇ ਸਭ ਦੇ ਵਾਪਿਸ ਕਰ ਦੇਣੇ ਆ🙏💪


ਜਿੰਨੇ ਜੋਗੇ ਹੈਗੇ ਆ ਜੀ ਆਮ ਦਿਸਦੇ🙏
ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ🙏❤💪✌ਬੇਸ਼ਕ Math ਵਿੱਚ ਕਮਜੋਰ ਸੀ... 

ਪਰ ਕੌਣ ਕਿਥੇ ਕਿਵੇ ਬਦਲਿਆ.. 

ਸੱਭ ਹਿਸਾਬ ਰੱਖਿਆ ਹੈ...🙏💪
👉ਮੂੰਹੋਂ ਬੋਲੀਏ ਨਾ ਪਤਾ ਸਾਨੂੰ ਹਰ ਗੱਲ ਦਾ🤔..


ਕਿਹੜਾ ਸਾਡੇ ਐਂਟੀ ☝ਕਿਹੜਾ ਸਾਡੇ ਵੱਲ ਦਾ...💪ਝੁਕਣਾ  🙏 ਜਰੂਰ ਪਰ ਸਿਰਫ ਉਹਨਾਂ ਅੱਗੇ
ਜਿਹਨਾ ਦੇ ❤ਦਿਲ ਚ ਤੁਹਾਨੂੰ ਝੁਕਦਾ ਦੇਖਣ ਦੀ ਜਿੱਦ ਨਾ ਹੋਵੇ🙏💪


ਭਰੋਸਾ ਅਤੇ ਪਿਆਰ ਦੋ ਅਜਿਹੇ ਪੰਛੀ ਹਨ ,
ਇੱਕ ਉੱਡ ਜਾਏ ਤਾਂ ਦੂਜਾ ਆਪੇ ਉੱਡ ਜਾਂਦਾ ਹੈ ।


ਸਾਨੂੰ ਹਰਾਉਣ ਲਈ ਸੱਜਣਾ ਨਾ ਜਿਗਰੇ ਦੀ ਲੋੜ 
ਨਾ ਜੋਰ ਦੀ 
ਜਿੱਥੇ ਪਿਆਰ ਪੈ ਜਾਵੇ ਉੱਥੇ ਅਸੀਂ ਹਾਰ ਜਾਂਦੇ ਹਾਂ  ,,,


ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਨਸਾਨ ਨਾਲੋਂ 
ਛੋਟੀਆਂ ਛੋਟੀਆਂ ਗੱਲਾਂ ਸਮਝਣ ਵਾਲਾ ਵੱਧ ਸਮਝਦਾਰ ਹੁੰਦਾ ਹੈ ।


ਬੁਰਾ ਨਹੀਂ ਮਨਾਈਦਾ ਬੁਰੇ ਵਕਤ ਦਾ
ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ ।


ਜਿਸਨੇ ਆਪਣਿਆਂ ਨੂੰ ਬਦਲਦੇ ਦੇਖਿਆ ਹੈ 
ਉਹ ਜ਼ਿੰਦਗੀ ਦੀ ਹਰ ਮੁਸੀਬਤ ਦਾ ਸਾਹਮਣਾ ਕਰ ਸਕਦਾ ਹੈ ।


ਅੰਦਰੋਂ ਟੁੱਟਿਆ ਹੋਇਆ ਇਨਸਾਨ 
ਅਕਸਰ ਬਾਹਰੋਂ ਚੁੱਪ ਹੋ  ਜਾਂਦਾ ਹੈ ।

ਜ਼ਿੰਦਗੀ ਵਿੱਚ ਆਏ ਘਟੀਆ ਲੋਕ
ਵਧੀਆ ਸਂਬਕ ਸਿਖਾ ਜਾਂਦੇ ਹਨ ।

ਪਿਉ ਬਿਨਾਂ ਕਰਦਾ ਨਾ ਕੋਈ 
ਰੀਝਾਂ ਪੂਰੀਆਂ ।


ਜਿਹੜੇ ਅੱਗ ਸੀ ਕਦੇ 
ਅੱਜ ਪਾਣੀ ਬਣ ਗਏ ਨੇ
ਕਹਾਣੀਆਂ ਸੁਣਾਉਣ ਵਾਲੇ 
ਅੱਜ ਖੁਦ ਕਹਾਣੀ ਬਣ ਗਏ ਨੇ ।


ਉਲਝੇ ਸੁਲਝੇ ਹਾਲਾਤਾਂ ਦੇ 
ਸੁਪਨੇ ਜਿਹੇ ਆਉਂਦੇ ਨੇ
ਮੈਂ ਸੁਣਿਆ 
ਅੱਜ ਕੱਲ ਨਫ਼ਰਤ ਕਰਨ ਵਾਲੇ ਵੀ ਚਾਹੁੰਦੇ ਨੇ ।


ਵਕਤ ਬੈਠਾ ਕੋਲ ਸੀ
ਨਾ ਰਿਹਾ ਕੁਝ ਬੋਲ ਸੀ
ਹੌਲੀ ਹੌਲੀ ਆਪਣਿਆਂ ਦੇ
ਰਾਜ ਰਿਹਾ ਖੋਲ ਸੀ ।

ਇਹ ਰੰਗ ਬਦਲਦੀ ਦੁਨੀਆ ਵਿੱਚ 
ਅਸੀਂ ਕੱਲੇ ਹੀ ਚੰਗੇ
ਕੀ ਕਰਨਾ ਇਹਨਾਂ ਚ ਉੱਚੇ ਹੋ ਕੇ
ਅਸੀਂ ਥੱਲੇ ਹੀ ਚੰਗੇ ।

ਹਾਲੇ ਲੋਕਾਂ ਦੀ ਰੌਨਕ 
ਚ ਉਲਝੇ ਨੇ ਉਹ 
ਜਦੋਂ ਕਿਤੇ ਇਕੱਲੇ ਹੋਏ
ਸ਼ਾਇਦ ਓਦੋਂ ਯਾਦ ਆਵਾਂਗੇ ਅਸੀਂ ।


ਜਾਣਕਾਰ ਬਥੇਰੇ ਨੇ
ਪਰ ਕਿਸੇ ਤੋਂ ਉਮੀਦ ਕੋਈ ਨੀ
ਹੱਸਕੇ ਸਭ ਨੂੰ ਬੁਲਾਈਦਾ 
ਪਰ ਦਿਲ ਦੇ ਕਰੀਬ ਕੋਈ ਨਾ
ਲੇਖ ਰੱਬ ਨੇ ਲਿਖੇ ਜ਼ਰੂਰ 
ਪਰ ਖੁਸ਼ੀ ਸਾਡੇ ਨਸੀਬ ਕੋਈ ਨਾ ।


ਰੱਬ ਕਹਿੰਦਾ ਥੋੜ੍ਹੀ ਦੇਰ ਹੋਰ ਠਹਿਰ ਜਾ 
ਤੇਰੇ ਲਈ ਮੈਂ ਵੱਡੀ ਗੱਲਬਾਤ ਸੋਚੀ ਆ


ਇਹ ਦੁਨੀਆ ਭੱਜੀ ਫਿਰਦੀ ਆ 
ਜ਼ਿੰਦਗੀ ਵਿੱਚ ਬੜੀਆਂ ਥੋੜ੍ਹਾਂ ਨੇ
ਬੰਦਾ ਤਾਂ  ਮੁਕਦਾ  ਮੁਕ  ਜਾਂਦਾ 
ਪਰ ਮੁਕਦੀਆਂ ਨਾ ਕਦੇ ਲੋੜਾਂ ਨੇ


ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ
ਖੁਲੀਆਂ ਅੱਖਾਂ ਨਾਲ ਵੇਖੇ ਸੁਪਨੇ ਨੀ ਸੌਣ ਦਿੰਦੇ


ਇਹ ਦੁਨੀਆਂ ਚੰਦਰੀ ਇਸ਼ਕ ਵਾਲਿਆਂ ਕਿੱਥੇ ਹੈ ਜਰ ਦੀ
ਜਿੱਥੋਂ ਤੱਕ ਸੋਚੇਂਗਾ ਇਹ ਓਥੇ ਜਾ ਵੜਦੀ


ਬੜਾ ਚਿਹਰਾ ਪੜਨਾ ਔਖਾ ਹੈ ਦੂਹਰੇ ਕਿਰਦਾਰਾਂ ਦਾ
ਧੋਖਾ ਤਾਂ ਦਸਤੂਰ ਹੋ  ਗਿਆ  ਸੋਹਣੀਆਂ  ਨਾਰਾਂ ਦਾ

ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ 
ਤੂੰ ਸਾਇਕਲਾਂ ਤੇ ਕੱਟੀ ਤੇ ਮੈਂ ਗੱਡੀ ਯੋਗਾ ਹੋ ਗਿਆ 


ਜਿਨਾਂ ਨੂੰ ਸਿਖਾਉ ਏਥੇ ਤੀਰ ਵੜਨਾ
ਥੋਡੇ ਉੱਤੇ ਬਿੰਨਦੇ  ਨਿਸ਼ਾਨੇ  ਸਿੱਖਕੇ

ਦਾਦੀ ਦੀਆਂ ਬਾਤਾਂ ਚੋਂ , ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ
ਨਾ ਪਿੰਡ ਦਿਲ  ਚੋਂ ਨਿਕਲਦਾ  ਭਾਵੇਂ ਪਿੰਡ  ਚੋਂ ਨਿਕਲਿਆ ਮੈਂ 


ਤੱਕਿਆ ਨਾ ਕਿਸੇ ਦਾ ਵੀ ਮਾੜਾ ਦਿਲ ਤੋਂ.
ਮਾੜੀ ਕਰਨੀ ਤਾ Zehan ਵਿੱਚ ਆਈ ਹੀ ਨਹੀ ਕਦੇ
ਵਕਤ ਵਕਤ ਦੀ ਗੱਲ ਆ ਮਿੱਠਿਆ 
ਅੱਜ ਤੇਰਾ ਆ ਉੱਡ ਲੈ 
ਕੱਲ ਸਾਡਾ ਆਉਣਾ ਤੇ ਉਡਾ ਦੇਵਾਂਗੇ 

ਜਿਹੜੇ ਰਾਹ ਤੋਂ ਰੋਕਣ ਮਾਪੇ 
ਭੁੱਲਕੇ ਵੀ ਨਹੀਂ ਜਾਈਦਾ 
ਹੱਥ ਪੈਰ ਜੇ ਹੋਣ ਸਲਾਮਤ 
ਫਿਰ ਮੰਗਕੇ ਨਹੀਂ ਖਾਈਦਾ


ਇਹ ਨਾ ਕਹਿ ਕਿ ਵਕਤ ਘੱਟ ਹੈ 
ਜੀਣ ਵਾਲੇ ਤਾਂ ਇੱਕ ਪਲ ਵਿੱਚ 
ਸਦੀਆਂ ਜੀਅ ਲੈਂਦੇ ਨੇ

ਚੰਦ ਸਿੱਕਿਆਂ ʼਚ ਵਿਕਣ 
ਕਿਰਦਾਰ ਖੋਖਲੇ 
ਯੰਗ ਜਿੱਤੀ ਹੋਈ ਹਰਾ ਦੇਣ 
ਯਾਰ ਖੋਖਲੇ 

ਜ਼ਿੰਦਗੀ ਇੱਕ ਹਸੀਨ ਯਾਤਰਾ ਹੈ 
ਇਹ ਕਦੇ ਹਸਾਉਂਦੀ ਕਦੇ ਰਵਾਉਂਦੀ ਹੈ
ਜੋ ਮੁਸੀਬਤਾਂ ਵਿੱਚ ਵੀ ਹਾਰ ਨਹੀਂ ਮੰਨਦੇ 
ਜ਼ਿੰਦਗੀ ਉਹਨਾਂ ਅੱਗੇ ਸਿਰ ਝੁਕਾਉਂਦੀ ਹੈ ।


ਕਦੇ ਵੀ ਲੰਘ ਚੁੱਕੇ 
ਵਕਤ ਦੇ ਕੈਦੀ ਨਾ ਬਣੋ 
ਵਕਤ ਸਬਕ ਜਰੂਰ ਦਿੰਦਾ ਹੈ
ਪਰ ਉਮਰ ਕੈਦ ਨਹੀਂ ।

ਗਿਣਤੀ ਦੇ 5 , 7  ਯਾਰ ਨੇ ਮੇਰੇ 
ਨੰਬਰਾਂ 'ਚ ਆਉਂਦੇ ਪਰ ਆਮ ਤਾਂ ਨਹੀਂ 
ਫੇਮ ਪਿੱਛੇ ਫੌਲੋ ਅਨਫੌਲੋ ਕਰੀਏ 
ਯਾਰੀ ਐ ਕੋਈ ਇੰਨਸਟਾਗਰਾਮ ਤਾਂ ਨਹੀਂ


ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ 
ਨਜ਼ਰਾਂ ਚੋਂ ਨਜ਼ਰਾਨੇ ਪੜੀਏ ਐਨੇ ਧੱਕੇ ਖਾਦੇ ਨੇ
Next Post Previous Post
No Comment
Add Comment
comment url