Punjabi images for Whatsapp -Statuspb

Punjabi images for Whatsapp :
Here, We share whatsapp status images. Punjabi Shayari images download, Punjabi Images for WhatsappPunjabi Whatsapp DP Photo, Punjabi Life Quotes Images, Punjabi Whatsapp DP Images. New Whatsapp Status Images.


Punjabi images for Whatsapp status
Punjabi images for Whatsapp


                ਕਦਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਆ

                ਕੱਦ ਵਿੱਚ ਤਾਂ ਪਰਛਾਵਾਂ ਵੀ ਇਨਸਾਨ ਤੋਂ ਵੱਡਾ ਹੁੰਦਾ ।

Punjabi images for whatsapp status
Punjabi Shayari Images                       ਕਿਸੇ ਦੇ ਚੇਲੇ ਬਣਕੇ ਮਸ਼ਹੂਰ ਨਹੀਂ ਹੋਏ ਪੁੱਤ

                       ਬਦਨਾਮ ਵੀ ਆ ਤਾਂ ਆਪਣੇ ਨਾਮ ਤੋਂ ਆ ।
 

Punjabi images for whatsapp
Punjabi Status imagesPunjabi images for whatsapp
Punjabi Images for Whatsapp Status

                                 ਜਿਹੜੇ ਰਾਹ ਤੋਂ ਰੋਕਣ ਮਾਪੇ
                                 ਭੁੱਲਕੇ ਵੀ ਨਹੀਂ ਜਾਈਦਾ
                                 ਹੱਥ ਪੈਰ ਜੇ ਹੋਣ ਸਲਾਮਤ
                                 ਫਿਰ ਮੰਗਕੇ ਨਹੀਂ ਖਾਈਦਾ
           ਉਹ ਦੀਵੇ ਹੱਥਾਂ ਨੂੰ ਜਲਾ ਦਿੰਦੇ ਹਨ
           ਜਿੰਨਾਂ ਨੂੰ ਅਸੀਂ ਹਵਾ ਤੋਂ ਬਚਾਉਣ
           ਦੀ ਕੋਸ਼ਿਸ਼ ਕਰਦੇ ਹਾਂ । 

                       ਛੇਤੀ ਚੜੁਗਾ ਸਵੇਰਾ ਅਜੇ
                ਜ਼ਿੰਦਗੀ ਚ ਸ਼ਾਮ ਏ , ,
                ਭੀੜ ਵਿੱਚ ਖੜੇ ਅਜੇ ਨਾਮ
                ਗੁਮਨਾਮ ਏ ~


                    ਚੰਦ ਸਿੱਕਿਆਂ ʼਚ ਵਿਕਣ
                    ਕਿਰਦਾਰ ਖੋਖਲੇ
                    ਯੰਗ ਜਿੱਤੀ ਹੋਈ ਹਰਾ ਦੇਣ
                    ਯਾਰ ਖੋਖਲੇ


Punjabi images For Whatsapp

Images Punjabi for whatsapp
Images Punjabi for WhatsappWhatsapp status punjabi images
Whatsapp Status Punjabi Images

              ਕੱਲਿਆਂ ਜਿਉਣਾ ਸਿੱਖ
              ਬੱਲਿਆ
              ਅੱਜ ਨਹੀਂ ਤਾਂ ਕੱਲ ਸਭ ਦੇ
              ਮਨੋ ਲਹਿਜੇਗਾ ॥
Punjabi Images Whatsapp
Punjabi Images Whatsapp

       ਇਹ ਖੇਡ ਹੈ ਸਾਰੀ ਨਸੀਬਾਂ ਦੀ
       ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ
       ਕੋਈ ਖੁਸ਼ੀਆਂ ਵਿੱਚ ਵੀ ਰੋ ਪੈਂਦਾ
       ਕੋਈ ਦੁੱਖਾਂ ਵਿੱਚ ਵੀ ਹੱਸ ਪੈਂਦਾ ।Punjabi images for whatsapp
Punjabi Images Status


   ਜੇ ਚੱਲਦੇ ਦਿਮਾਗੋਂ , ਗੱਲ ਹੋਰ ਹੋਣੀ ਸੀ
ਅਸੀਂ ਦਿਲਾਂ ਵਾਲੇ ਆਂ , ਦਿਲ ਆਈਆਂ ਕਰਦੇ |
   ਬਹੁਤਾ ਖੁਸ਼ ਰਹਿੰਦਾ ਹਾਂ
   ਅੱਜ ਕੱਲ ਮੈਂ  ,  ,
   ਕਿਉਂਕਿ ਹੁਣ ਉਮੀਦ ਖ਼ੁਦ
   ਤੋਂ ਰੱਖਦਾ ਹਾਂ ,  ,
   ਹੋਰਾਂ ਤੋਂ ਨਹੀਂ  ॥

ਬਦਲਣ ਮੌਸਮ ਜਾਂ ਹਵਾਵਾਂ
                                     ਕਦੇ ਰੋਸ ਨਹੀਂ ਕਰਦੇ ,
                                     ਰੁੱਖ ਖੜੇ-ਖੜੇ ਸੁੱਕ ਜਾਂਦੇ ਨੇ
                                     ਅਫਸੋਸ ਨਹੀਂ ਕਰਦੇ ।

                                    ਰੱਬਾ ਜੋ ਤੂੰ ਦਿੱਤਾ ਉਸ ਨਾਲ
ਹੀ ਖੁਸ਼ੀ ਮਿਲਦੀ ਆ ,  ,
ਜੋ ਆਸੀਂ ਆਪ ਮੰਗਿਆ ਉਸ
ਨੇ ਤਾਂ ਦੁੱਖ ਹੀ ਦਿੱਤੇ ਨੇ 

                                         ਚਾਅ ਅਰਸ਼ੋਂ ਟੁੱਟ ਗਏ 
 ਵਾਂਗ ਤਾਰੇ ਦੇ
 ਜੇ ਤੂੰ ਬੁੱਝਦੀ ਤਾਂ ਗੱਲ ਹੋਰ ਹੋਣੀ ਸੀ 
 ਜ਼ਿੰਦਗੀ ਦਾ ਕੀ ਏ
 ਲੰਘ ਜਾਊਗੀ  
 ਜੇ ਤੂੰ ਹੁੰਦੀ ਤਾਂ
ਗੱਲ ਹੋਰ ਹੋਣੀ ਸੀਕੀਤੀ ਮਿਹਨਤ ਨੂੰ ਬੂਰ ਜਦੋਂ ਪੈ ਗਿਆ ਫਿਰ ਝੋਲੀ ਵਿੱਚ ਤਾਰੇ ਹੋਣਗੇ
ਹਲੇ ਤਕਦੀਰ ਕਰਦੀ ਏ ਨਖਰੇ , ਜੇ ਹੋਗੀ ਮਿਹਰ ਤਾਂ ਨਜਾਰੇ ਹੋਣਗੇ
ਹੱਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖਕੇ
                                ਹਉਂਕਾ ਹੀ ਨਾ ਲੈ ਜਾਣ ਉੱਡਦੇ ਨੂੰ ਦੇਖਕੇ

              ਹੱਸਕੇ ਸਦਾ ਹੀ ਸਹਿਨੇ ਆਂ ,

              ਜਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ
              ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ               ਦਾਦੀ ਦੀਆਂ ਬਾਤਾਂ ਚੋਂ , ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ
ਨਾ ਪਿੰਡ ਦਿਲ  ਚੋਂ ਨਿਕਲਦਾ  ਭਾਵੇਂ ਪਿੰਡ  ਚੋਂ ਨਿਕਲਿਆ ਮੈਂਸੋਚਦਾ ਆਂ ਕਿ ਸਿੱਖ ਲਵਾਂ ਮੈ ਵੀ ਹੁਣ 'ਬੇਰੁੱਖੀ' ਕਰਨਾ.....
'ਮਾਣ'ਰੱਖਦੇ ਰੱਖਦੇ ਨੇ, ਮੈਂ ਅਪਣੀ ਕਦਰ ਹੀ ਗੁਆ ਲਈ

Next Post Previous Post
No Comment
Add Comment
comment url