Punjabi Status on Yaari - Statuspb

PUNJABI STATUS ON YAARI:


Punjabi Status On Yaari
Punjabi Status On Yaari ਦਿਲਾਂ ਨਾਲ ਜਿਹੜੇ ਟਾਵੇਂ ਟਾਵੇਂ ਜੁੜੇ ਹੁੰਦੇ ਨੇ ,ਉਹੀ ਯਾਰ ਭਰਾਵਾਂ ਵਰਗੇ ਕਰੀਬ ਹੁੰਦੇ ਨੇ ।ਗੱਲ ਮੁੱਕਦੀ ਕੇ ਖਰਿਆਂ ਨਾਲ ਖਰੇ ਹਾਂ,
ਪਿੱਛੇ ਹਟਦੇ ਨੀ ਜਿਨਾਂ ਨਾਲ ਖੜ੍ਹੇ ਹਾਂ ।ਹੋ ਬਹੁਤਾ  business mind   ਨੀ ਰੱਖਿਆ,
ਨਾ ਖੋਟ ਆ ਦਿਲ ਵਿੱਚ ਮੇਰੇ ਨੀ ।
ਬੱਲਿਆ ਚੀਜ਼ਾਂ ਬਦਲਣ ਦੇ ਸ਼ੌਕੀ ਹਾਂ ,
ਯਾਰ ਤੇ ਗਰਾਰੀ ਅੱਜ ਵੀ ਉਹੀ ਆ ।
ਸਭ ਦਾ ਹੀ ਕਰੀਦਾ ਏ ਦਿਲੋਂ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ ।
ਰੁਤਬਾ ਏ ਯਾਰਾਂ ਤੇਰੀ ਸੋਚ ਤੋਂ ਪਰੇ ,
ਉੱਪਰੋਂ ਆਂ ਅੜਬ ਪਰ ਦਿਲ ਤੋਂ ਖਰੇ ।ਹਰ ਸ਼ਹਿ ਦੁਨੀਆ ਦੀ ਯਾਰੀ ਅੱਗੇ ਰੱਦ ਨੀ ।ਕਾਰਾਂ ਦੇ ਸ਼ੌਕੀਨ ਯਾਰ ਯਾਰਾਂ ਦੇ ਸ਼ੌਕੀਨ
ਇਹ ਸ਼ੌਕਿਨੀ ਪੂਰੀ ਰੀਜ ਨਾਲ ਲਾਉਂਦੇ ਨੇ ।
ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ।
ਯਾਰੀ ਰੱਖੀ ਕਾਇਮ ਮਾਲਕਾ ,ਉੱਤੋਂ ਵਾਰ ਦਿਆਂਗੇ ਗੱਡੀਆਂ ਤੇ ਨੱਡੀਆਂ  ।ਨਸ਼ਿਆਂ  ਤੋਂ ਦੂਰ ਹਾਂ
ਬੱਸ ਇੰਨੇ ਕਿ ਮਸ਼ਹੂਰ ਹਾਂ
ਲੋੜ ਪੈਣ ਤੇ ਯਾਰਾਂ ਲਈ
ਪਹੁੰਚਦੇ ਜਰੂਰ ਹਾਂ ।ਰੜਕਦਾ ਤਾਂ ਮੈ ਉਨਾਂ ਨੂੰ ਹਾਂ, ਜਿੱਥੇ ਮੈਂ ਝੁੱਕਦਾ ਨੀ.✌ਜਿਨਾਂ ਨੂੰ ਮੈਂ ਚੰਗਾ ਲੱਗਦਾ ਹਾਂ.. ਉਹ ਕਿਤੇ ਝੁੱਕਣ ਨੀ ਦਿੰਦੇ💪✌
ਦੋਸਤ ਬੇਸ਼ੱਕ ਿੲਕ ਹੋਵੇ ਪਰ ਅਜਿਹਾ ਹੋਵੇ ਜੋ ਅਲਫਾਜ ਤੋ ਵੱਧ ਖਾਮੋਸੀ ਨੰੂ ਸਮਝੇ..😍ਓਹਦਾ ਟੁੱਟੀ ਜਾਂਦਾ ਮੋਹਤੇ ਕਿਸੇ ਵੱਲ ਤੱਕਦਾ ਵੀ ਨਹੀਂ ,,ਦੁੱਖ ਕੱਲਾ ਬੈਠ ਰੋ ਰੋ ਬਾਹਰ ਕੱਢਦਾਉਹ ਦਿਲ ਵਿਚ ਰੱਖਦਾ ਵੀ ਨਹੀ 😔 ਸਭ ਤੋ ਔਖਾ ਸਮਾਂ ਜਦੋਂ ਦਿਲ 'ਚ ਹਜ਼ਾਰ ਗੱਲਾ ਹੋਣ ਪਰ ,,ਉਹਨਾ ਨੂੰ ਸਾਝਾ ਕਰਨ ਵਾਲਾ ਕੋਈ ਨਾ ਹੋਵੇ ।। 😔
ਫੈਰ ਜਿੰਨਾ ਦਬਕਾ ਤਾ 〰ਮੁੱਛ ਮਾਰਦੀ💪VALUE ਪਤਾ ਏ ਵੈਲੀਆਂ ਨੂੰ ਯਾਰ ਦੀ🙏🙏💪
ਆਪਣਿਆਂ ਦੇ ਨਾਲ ਸਮੇ ਦਾ ਪਤਾ ਨਹੀ ਲੱਗਦਾ✌ਪਰ ਸਮੇ ਦੇ ਨਾਲ ਆਪਣਿਆਂ ਦਾ ਜਰੂਰ ਪਤਾ ਲੱਗ ਜਾਦਾਂ🙏🙏Next Post Previous Post
No Comment
Add Comment
comment url