Punjabi Shayari Status - Statuspb

Punjabi Shayari Status :

Punjabi Life Shayari , Sad Status Shayari , Punjabi Life Quotes , Punjabi Status on Yaari ,
Whatsapp Status Shayari , Facebook Status Shayari , Status on Yaari.

Punjabi Shayari
Punjabi Shayari Status ਅਸੀਂ ਉਸ ਵਕ਼ਤ ਤਕ
ਕਿਸੇ ਲਈ ਖਾਸ ਹਾਂ
ਜਦੋਂ ਤੱਕ ਉਹਨਾਂ ਨੂੰ
ਕੋਈ ਦੂਸਰਾ ਨਹੀਂ ਮਿਲ ਜਾਂਦਾ ।


ਮੇਰੇ ਖੁਆਬ ਟੁੱਟ ਗਏ
ਤਾਂ ਕੋਈ ਗੱਲ ਨਹੀਂ
ਤੇਰੀਆਂ ਰੀਝਾਂ ਪੂਰੀਆਂ ਹੋ ਗਈਆਂ
ਮੈਨੂੰ ਬਹੁਤ ਖੁਸ਼ੀ ਹੈ ।ਰਵਾਉਂਦੇ ਤਾਂ ਸਭ ਨੇ
ਪਰ ਜੇ ਕੋਈ ਤੁਹਾਡੇ ਦੁੱਖ ਚ
ਤੁਹਾਡੇ ਲਈ ਰੋ ਪਵੇ ,
ਤਾਂ ਉਹਨੂੰ ਕਦੀ ਖੁਦ  ਤੋਂ ਦੂਰ ਨਾ
ਹੋਣ ਦੇਣਾ ।


ਸਾਰੀ ਉਮਰ ਮੇਰੇ ਲਈ
ਕੰਡਿਆਂ ਦੀ ਸੇਜ਼ ਸਜਾਉਣ ਵਾਲੇ
ਮੇਰੀ ਕਬਰ ਤੇ
ਫੁੱਲ ਚੜਾਉਣਗੇ
ਮੌਤ ਵੀ ਕੈਸੀ ਚੀਜ਼ ਓ ਰੱਬਾ
ਸਾਹ ਮੁੱਕੇ ਜਦ , ਸਭ ਦੁਸ਼ਮਣ ਮੁੱਕ ਜਾਣਗੇ
ਸਭ ਦੁਸ਼ਮਣ ਦੋਸਤ ਹੋ ਜਾਣਗੇ ।


ਹਲਾਤਾਂ ਨਾਲ ਲੜਨਾ
ਸਿੱਖ ਗਿਆ
ਔਖੇ ਵੇਲੇ ਅੱਗੇ ਖੜਣਾ
ਸਿੱਖ ਗਿਆ
ਕੁਝ ਲੁਕਾ ਕਿ ਦਿਲ
ਅੰਦਰ ਫਾਇਦਾ ਚੁੱਕਣ
ਨੂੰ ਫਿਰਦੇ ਨੇ
ਜ਼ਰਾ ਦੱਸ ਦਿਓ ਉਨਾਂ
ਨੂੰ
ਮੈਂ ਚਿਹਰੇ ਤੋਂ ਦਿਮਾਗ
ਤੇ ਦਿਲ ਦੀ ਗੱਲ
ਪੜ੍ਹਣਾ ਸਿੱਖ ਗਿਆ ।
ਰਾਤਾਂ ਨੂੰ ਜੋ ਜਾਗਣ
ਆਸ਼ਿਕ ਨਹੀਂ ਹੁੰਦੇ ,
ਬਿਨ ਮਿਹਨਤਾਂ ਦੇ ਮੁਕੱਦਰ
ਹਾਸਿਲ ਨਹੀਂ ਹੁੰਦੇ ।ਕੀ ਲੈਣਾ ਇਸ਼ਕ ਮੁਹੱਬਤਾਂ
ਤੋਂ ,
ਜਦ ਰੱਬ ਦਾ ਦਿੱਤਾ ਵੱਸਦਾ
ਪਰਿਵਾਰ ਆ ,
ਕੀ ਲੋੜ ਗੈਰ ਦੇ ਸਾਥ ਦੀ ,
ਜਦ ਭਾਈਆਂ ਜਿਹੇ ਯਾਰ
ਮੇਰੇ ਨਾਲ ਆ ।


ਆ ਵੇ ਰੱਬਾ ,
ਗਲਵੱਕੜੀ ਸਾਡੇ ਨਾਲ ਪਾ ਵੇ ਰੱਬਾ ।
ਜੇ ਆਪ ਨੀ ਆਉਣਾ ,
ਤਾਂ ਸਾਨੂੰ ਹੀ ਲੈ ਬੁਲਾ ਵੇ ਰੱਬਾ ।
ਜਾਂ ਜੁਗਤੀ ਦੱਸਦੇ ,
ਅਸੀਂ ਤੈਨੂੰ ਜਾਈਏ ਪਾ ਵੇ ਰੱਬਾ ।
ਚਿੱਤ ਮਿਲਣੇ ਨੂੰ ਕਰਦਾ ,
ਤੂੰ ਆਪਣਾ ਦਰਸ ਦਿਖਾ ਵੇ ਰੱਬਾ,
ਆ ਵੇ ਰੱਬਾ,
ਗਲਵੱਕੜੀ ਸਾਡੇ ਨਾਲ ਪਾ ਵੇ ਰੱਬਾ ।

Punjabi Shayari Status

ਮੈਂ ਤਾਂ ਕਾਬਿਲ ਵੀ
 ਨਹੀਂ ਸੀ
ਤੇਰੇ ਕੋਲ ਖੜਨ ਦੇ ,
ਇਹ ਯਾਰੀ ਵਾਲਾ
ਖਵਾਬ ਪਤਾ ਨੀ
ਕਿੱਥੋਂ ਆ ਗਿਆ
ਬਿਨਾਂ ਪੈਸੇ ਕੋਈ ਨੀ
ਕਿਸੇ ਦਾ
ਮੈਨੂੰ ਇਹ ਵੀ ਤੇਰਾ
ਪਿਆਰ ਸਿਖਾ ਗਿਆ ।
ਕਹਿੰਦੀ ਅਲੋਪ ਜਿਹਾ ਹੋਗਿਆ ਸੀ
ਅੱਜਕੱਲ ਮੈਨੂੰ ਦਿਸਦਾ ਨੀ
ਮੈਂ ਕਿਹਾ ਤੇਰੀ ਬੇਰੰਗੀ
ਦੁਨੀਆਂ ਚੋਂ ਨਿੱਕਲ
ਮੈਂ ਹੁਣ ਮੈਂ ਆਪਣੀ
ਦੁਨੀਆਂ ਚ ਵਸਦਾ ਨੀ ।ਕਹਿੰਦੀ ਨਿਡਰ ਜਾ ਹੁੰਦਾ
 ਸੀ
ਅੱਜ ਕਾਤੋਂ ਕਾਇਰ ਹੋ ਗਿਆ
ਵੇ
ਲੋਫਰ ਜਿਹਾ ਰਹਿਣ
ਵਾਲਿਆ
ਅੱਜ ਕਾਤੋਂ
ਸ਼ਾਇਰ ਹੋ ਗਿਆ ਵੇ ।ਇਕੱਲਿਆਂ ਹੀ ਲੜਨੀ
ਪੈਂਦੀ ਹੈ  ਜੀਵਨ ਦੀ
ਲੜਾਈ
ਲੋਕ ਸਲਾਹ ਦਿੰਦੇ ਨੇ
ਸਾਥ ਨਹੀਂ ।ਮੁਸ਼ਕਿਲਾਂ ਵਿੱਚ ਰਹਿੰਦੇ ਵੀ
ਖੁਦਾ ਖੁਦਾ ਜੋ ਕਰਦੇ ਨੇ
ਜ਼ਿੰਦਗੀ ਦੇ ਘੁਮਿਆਰ ਨੇ ਓਹ
ਜੋ ਖੁਦ ਖੁਸ਼ੀਆਂ ਨੂੰ ਘੜਦੇ ਨੇ ।
ਪੰਛੀਆਂ ਨੇ ਸ਼ੁਕਰ ਕੀਤਾ
ਪਤਝੜ ਦਾ ਵੀ ,
ਕਹਿੰਦੇ ਜੇ ਸਦਾ ਬਹਾਰ
ਰਹਿੰਦੀ ਤਾਂ ਆਲਣੇ
ਬਣਾਉਣ ਨੂੰ ਕੱਖ ਕਿੱਥੋਂ
ਮਿਲਦੇ ।
Next Post Previous Post
No Comment
Add Comment
comment url