Punjabi Jokes | Funny Jokes in Punjabi | Punjabi Chutkule

Punjabi Jokes :

Punjabi Jokes | Jokes in Punjabi  | Punjabi Chutkule | Punjabi Jokes 2020 | New punjabi Jokes | Funny Jokes in Punjabi. Laughter makes your mood happy. It also keep stress away. Laughing nature is a good nature . People remain in stress in nowdays. Punjabi Chutkule . You should keep your mood happy and read these funny jokes for mood happy. 

Punjabi Chutkule , Jokes in Punjabi

1)
ਇੱਕ ਬਜੁਰਗ ਵਿਅਕਤੀ - -
 ਪੁੱਤਰ ਕਿਵੇਂ ਹੋ ?
ਬੱਚਾ - - ਠੀਕ ਹਾਂ
ਬਜੁਰਗ ਪੜਾਈ ਕਿਵੇਂ ਦੀ - - ?
ਚੱਲ ਰਹੀ ਹੈ ?
ਬੱਚਾ - ਬਿਲਕੁਲ ਤੁਹਾਡੀ 
ਜਿੰਦਗੀ ਦੀ ਤਰਾਂ
ਬਜੁਰਗ - - ਮਤਲਬ 
ਬੱਚਾ - ਭਗਵਾਨ ਭਰੋਸੇ 

2)
ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ
ਨੀ ਸਾਰਾ ਪੱਟ ਸੁੱਟਿਆ ਪਟਿਆਲਾ 
□ ਕੋਈ ਪੁੱਛਣ ਵਾਲਾ ਹੋਵੇ ਵੀ
ਕੁੜੀ ਐ ਕਿ JCB
ਜਿਹੜੀ ਪਟਿਆਲਾ ਪੁੱਟਦੀ😄😄😄
3)
ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ 
ਕੁੜੀ ਪਸੰਦ ਆ ਗਈ 
ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ 
ਮੁੰਡੇ ਵਾਲੇ ਉੱਠਕੇ ਘਰ ਜਾਣ ਲੱਗੇ 
ਪੰਡਿਤ ਬੋਲਿਆ ਕੀ ਹੋਇਆ  ?
ਮੁੰਡੇ ਵਾਲੇ ਬੋਲੇ : - ਮੁੰਡਾ ਤਾਂ ਨਿਕੰਮਾ ਹੈ ।
ਹੁਣ ਨੂੰਹ ਵੀ ਨਿਕੰਮੀ ਲੈ ਲਈਏ ?

4)
ਕਈ ਕੁੜੀਆਂ ਆਪ ਤਾਂ ਕਰੀਮ ਲਾ ਕੇ ਗੋਰੀਆਂ ਹੋ ਜਾਂਦੀਆਂ
ਪਰ ਜਦੋਂ ਜੁਆਕ ਕਾਲਾ ਹੋਜੇ 
ਤਾਂ ਕਹਿਣਗੀਆਂ - - ਪਾਪਾ ਤੇ ਗਿਆ ।

5)
ਅਮਲੀ ਦਾ ਪੁੱਤ - ਬਾਪੂ ਮੈਡਮ ਕਹਿੰਦੀ 
ਦੁੱਧ ਪੀਣ ਨਾਲ ਦਿਮਾਗ ਤੇਜ਼ ਹੁੰਦਾ ਆ
ਤੇ ਪੜ੍ਹਾਈ ਵੀ ਵਧੀਆ ਹੁੰਦੀ ਆ 
ਅਮਲੀ - ਗੱਪ ਮਾਰਦੀ  ਮੈਡਮ ਤੇਰੀ 
ਜੇ ਇਂਦਾ ਹੁੰਦਾ ਕੱਟਾ ਆਪਣਾ Engineer 
ਨਾ ਲੱਗਿਆ ਹੁੰਦਾ । 😃😃😃
6)
ਸਕੂਲ ਦੀ ਮੈਡਮ ਨੇ ਰਾਜੂ ਦੀ ਮੰਮੀ ਨੂੰ ਲਿਖ ਕੇ ਭੇਜਿਆ :-
ਰਾਜੂ ਨੂੰ ਸਕੂਲ ਨਹਾਕੇ ਭੇਜਿਆ ਕਰੋ
ਮੰਮੀ ਨੇ ਵਾਪਿਸ ਲਿਖ ਕੇ ਭੇਜਿਆ : -
ਰਾਜੂ ਨੂੰ ਸਕੂਲ ਵਿੱਚ ਪੜ੍ਹਾਇਆ ਕਰੋ ,, ਕੁੱਤੇ ਵਾਂਗੂ ਸੁੰਘਿਆ ਨਾ ਕਰੋ । 😀😁😀😀

7)
ਅਮਲੀ : - ਰੱਬਾ ਜੇ ਤੂੰ ਮੈਨੂੰ 100 ਰੁਪਏ ਦੇਵੇਂ
ਤਾਂ ਮੈਂ 50 ਰੁਪਏ ਦਾ ਪ੍ਰਸ਼ਾਦ ਚੜਾਊਂਗਾ
ਥੋੜ੍ਹੀ ਦੂਰ ਜਾ ਕੇ  ਉਸ ਨੂੰ 50 ਰੁਪਏ ਲੱਭ ਗਏ ਤੇ - - 😃
ਅਮਲੀ : ਕਹਿੰਦਾ ?
ਓਹ ਰੱਬਾ ਏਨਾ ਵੀ ਭਰੋਸਾ ਨਹੀਂ ,
ਆਪਣੇ ਹੀ ਪਹਿਲਾਂ ਕੱਟ ਲਏ 
😀😁😀😁


8)
ਮੁੰਡਾ ਤੇ ਕੁੜੀ ਹੋਟਲ ਵਿੱਚ ਬੈਠੇ 
ਖਾ ਰਹੇ ਸੀ
ਕੁੜੀ ਮੁੰਡੇ ਨੂੰ ਕਹਿੰਦੀ ਮੈਨੂੰ 
ਰੋਮਾਂਟਿਕ ਢੰਗ ਨਾਲ ਅਜਿਹੀ 
ਗੱਲ ਕਹਿ ਜਿਸ ਨਾਲ ਮੇਰਾ 
ਦਿਲ ਜੋਰ ਜੋਰ ਨਾਲ ਧੜਕੇ
ਮੁੰਡਾ : - ਮੇਰੇ ਕੋਲ ਪੈਸੇ ਹੈ ਨੀ  
😂😂😂


9)
ਵਿਆਹ ਚ ਲਾੜੀ ਦਾ Boyfriend 
ਵੀ ਆਇਆ ਸੀ 
ਲਾੜੀ ਦਾ ਪਿਤਾ : ਤੁਸੀ ਕੌਣ ਹੋ ?
ਲੜਕਾ : ਜੀ ਮੈਂ ਸੈਮੀਫਾਈਨਲ ਵਿੱਚ 
ਬਾਹਰ ਹੋ ਗਿਆ ਸੀ 
ਫਾਈਨਲ ਦੇਖਣ ਆਇਆ ਹਾਂ ।


10)
Teacher -  ਮੈਂ ਸੁੰਦਰ ਸੀ , ਸੁੰਦਰ ਹਾਂ , ਸੁੰਦਰ ਰਹਾਂਗੀ 
ਇਸੇ ਤਰ੍ਹਾ ਤਿੰਨੋਂ ਕਾਲ ਦਾ ਉਦਾਹਰਣ ਦਿਉ
Student - ਮੈਡਮ ਜੀ , ਤੁਹਾਨੂੰ ਵਹਿਮ ਸੀ,  ਵਹਿਮ ਹੈ,  
ਅਤੇ ਵਹਿਮ ਰਹੇਗਾ ।


11)
ਇੱਕ ਕੁੜੀ ਮੁੰਡੇ ਸਾਹਮਣੇ
ਸਕੂਟੀ ਤੋਂ ਡਿੱਗ ਗਈ 😜
ਮੁੰਡੇ ਨੇ ਪੁੱਛਿਆ ਸੱਟ ਤਾਂ
ਨਹੀਂ ਲੱਗੀ 😎😎😎
ਕਹਿੰਦੀ ਨਾ ਨਾ ਮੈਂ ਤਾਂ
ਉਤਰਦੀ ਹੀ ਇਦਾ ਆਂ 😂
12)
ਵਿਆਹ ਕੀ ਹੈ ?
ਬਿਜਲੀ ਦੀਆਂ ਦੋ ਤਾਰਾਂ
- ਜੇ ਸਹੀ ਜੁੜ ਗਈਆਂ
  ਚਾਨਣ ਹੀ ਚਾਨਣ 🌝
- ਜੇ ਗਲਤ ਜੁੜ ਗਈਆਂ
   ਪਟਾਕੇ ਹੀ ਪਟਾਕੇ 🌋
13)
ਅਸੀਂ ਧੁੱਪ ਸਮਝੀ ਉਹ ਛਾਂ ਨਿਕਲੀ
ਅਸੀਂ ਮੱਝ ਸਮਝੀ ਉਹ ਗਾਂ ਨਿਕਲੀ
ਬੇੜਾ ਗਰਕ ਹੋ ਜਾਵੇ ਇਹਨਾਂ ਬਿਊਟੀ
ਪਾਲਰਾਂ ਦਾ 😁😁
ਅਸੀਂ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿਕਲੀ
😅😅😅14)
ਵਿਆਹੇ ਬੰਦਿਆਂ ਦਾ ਕੋਈ
Lifestyle ਨਹੀਂ ਹੁੰਦਾ
ਉਹ Wifestylle ਨਾਲ
ਜਿਉਂਦੇ ਹਨ

15)
ਪੱਪੂ - ਮਾਸਟਰ ਜੀ , ਮੈਂ ਵੱਡਾ ਹੋਕੇ
ਏਅਰਫੋਰਸ ਵਿੱਚ ਜਾਊਂਗਾ ਤੇ
ਤੁਹਾਡੇ ਅਰ ਦੇ ਉਪਰੋਂ ਜਹਾਜ
ਉੜਾਊਂਗਾ  ✈✈
ਮਾਸਟਰ - ਮੈਨੂੰ ਕਿਵੇਂ ਪਤਾ ਲੱਗੇਗਾ
ਕਿ ਇਹ ਜਹਾਜ ਤੇਰਾ ਹੈ
ਪੱਪੂ - ਮੈਂ ਤੁਹਾਡੇ ਘਰ ਤੇ ਬੰਬ
ਸੁੱਟ ਕੇ ਜਾਊਂਗਾ

Jokes Punjabi , Punjabi Chutkule

16)
ਟਰੱਕ ਦੇ ਪਿੱਛੇ ਲਿਖਿਆ ਸੀ
ਕੀ ਤੁਸੀਂ ਇਸਨੂੰ ਪੜ ਸਕਦੇ ਹੋ
ਮੈਂ ਗੱਡੀ ਬਹੁਤ ਕੋਲ ਲੈ ਗਿਆ
ਅੱਗੇ ਬਹੁਤ ਛੋਟੇ ਅੱਖਰਾਂ ਵਿੱਚ ਲਿਖਿਆ ਸੀ
" ਮਾਮਾ ਥੋੜ੍ਹੀ ਪਿੱਛੇ ਰੱਖ ਕਿਤੇ ਠੋਕ ਨਾ ਦੇਵੀਂ "

17)
ਕੁੜੀ - ਮੈਂ ਏਦਾਂ ਦੇ ਮੁੰਡੇ ਨਾਲ
ਵਿਆਹ ਕਰਵਾਉਣਾ ਜਿਸ ਦਾ
ਕਾਰੋਬਾਰ ਉੱਚਾ ਹੋਵੇ
ਪੱਪੂ - ਮੇਰੇ ਨਾਲ ਵਿਆਹ ਕਰਵਾ ਲੈ
ਮੇਰੀ ਪਹਾੜਾਂ ਤੇ ਪੈਂਚਰਾ ਦੀ ਦੁਕਾਨ ਹੈ
😃😃😃😃


18)
ਜਦੋਂ ਕੋਈ ਮਹਿਮਾਨ ਆਵੇ
ਅਮਰੀਕਾ ਵਿੱਚ - " ਸੇ ਹੈਲੋ ਟੂ ਅੰਕਲ "
ਦਿੱਲੀ ਵਿੱਚ - " ਅੰਕਲ ਕੋ ਨਮਸਤੇ ਕਰੋ ਬੇਟਾ "
ਪੰਜਾਬ ਵਿੱਚ - " ਵੇ ਕਾਲੂ , ਅੰਕਲ ਨੂੰ ਮੂੰਹ ਨਾਲ ਪੱਦ ਮਾਰ ਕੇ ਦਿਖਾ "
19)
ਕੁੜੀ - ਤੇਰੇ ਪਾਪਾ ਕੀ ਕਰਦੇ ਨੇ
ਮੁੰਡਾ - KFC ਦੇ ਮਾਲਕ ਨੇ
ਕੁੜੀ - wow, KFC   ਦਾ ਪੂਰਾ ਨਾਮ ਕੀ ਹੈ
ਮੁੰਡਾ - Kala Fruit Chart


20)
ਆਪਣੀ ਨਜਰ ਹਮੇਸ਼ਾ ਨੀਵੀਂ ਰੱਖੋ
ਕਿਉਂਕਿ ਇੱਕ ਤਾਂ ਲੋਕ ਤੁਹਾਨੂੰ
ਸ਼ਰੀਫ ਸਮਝਣਗੇ ਤੇ
ਦੂਜਾ ---
:
:
ਥੱਲੇ ਡਿੱਗੇ ਪੈਸੇ ਵੀ ਲੱਭ ਸਕਦੇ ਨੇ

Punjabi Chutkule and Jokes in Punjabi 

Punjabi Jokes , Jokes in Punjabi , Punjabi Chutkule ,
Funny Punjabi Jokes , New Punjabi Jokes .

(21)
ਮੁੰਡਾ : ਕੁੜੀ ਦੇ ਪਿਓ ਨੂੰ
ਮੈਨੂੰ : ਤੁਹਾਡੀ ਕੁੜੀ ਦਾ ਹੱਥ ਚਾਹੀਦਾ - -
ਕੁੜੀ ਦਾ ਪਿਓ : ਮੈਂ ਸਾਲਿਆ ਇੱਥੇ ਕੁੜੀ ਦੇ
 ਸਪੇਅਰ ਪਾਰਟਸ ਵੇਚਦਾ 😁😁😁

(22)
ਪਤਨੀ : ਤੁਹਾਡੇ ਤੇ ਇਹ ਸ਼ਰਟ ਵਧੀਆ
ਲੱਗ ਰਹੀ ਹੈ ।
ਪਤੀ : ਜਿੰਨੀ ਮਰਜ਼ੀ ਚਾਪਲੂਸੀ ਕਰਲਾ
ਤੈਨੂੰ ਨਵਾਂ ਸੂਟ ਨਹੀਂ ਮਿਲਣਾ
ਪਤਨੀ : ਸਿਰਫ ਸ਼ਰਟ ਵਧੀਆ  ਲੱਗ ਰਹੀ ਹੈ
ਮੂੰਹ ਉਹੀ ਹੈ , ਕੁੱਤੇ ਵਰਗਾ 😄😄😁😁
(23)
ਬੰਤਾ : ਮੈਨੂੰ ਵਿਆਹ ਚ  BMW ਮਿਲੀ ਹੈ
ਸੰਤਾ : ਪਰ ਤੇਰੇ ਕੋਲ ਤਾਂ ਕੋਈ ਹੋਰ ਕਾਰ ਹੈ
ਬੰਤਾ : ਓਏ ਖੋਤੇ !
BMW  ਦਾ ਮਤਲਬ ਹੈ ।
Bahut Motti Wife


(24)
ਜਿੰਦਗੀ ਬਰਬਾਦ ਕਰਨ ਦੇ ਕਈ ਤਰੀਕੇ ਨੇ
ਪਰ ਮੈਨੂੰ  Facebook ਤੇ  Whatsapp ਹੀ ਲੱਗਿਆ ।(25)
Convent ਸਕੂਲ ਦੇ ਬੱਚੇ :-
" Oh !! Look a monkey 🐒
Is sleeping , let's don't disturb "
ਤੇ ਸਰਕਾਰੀ ਸਕੂਲ ਦੇ ਬੱਚੇ : -
' ਦੇਖ ਤੇਰਾ ਬੁੜਾ ਸੁੱਤਾ ਪਿਆ '
ਰੋੜਾ ਮਾਰ ਸਾਲੇ ਦੇ
😀😀😀(26)
ਜਿਨਾ ਦੀਆਂ ਅੱਖਾਂ ਵਿੱਚ ਅਸੀਂ ਚੰਗੇ ਨਹੀਂ
ਉਹ ਆਪਣੀਆਂ ਅੱਖਾਂ ਦਾਨ ਵਿੱਚ ਦੇ ਸਕਦੇ ਨੇ।
(27)
ਪੱਪੂ ਦਾ ਸਿਰ ਪਾਟ ਗਿਆ
ਨਰਸ : - ਨਾਮ ਕੀ ਹੈ
ਪੱਪੂ : - ਪੱਪੂ
ਨਰਸ : ਉਮਰ ? ?
ਪੱਪੂ : - 26 ਸਾਲ
ਨਰਸ : - ਸ਼ਾਦੀਸ਼ੁਦਾ ਹੋ ?
ਪੱਪੂ : - ਉਹ ਗੱਲ ਨਹੀਂ ਹੈ
ਤਿਲਕ ਕੇ ਡਿੱਗਣ ਨਾਲ ਲੱਗੀ ।
😃😃


(28)
ਅਪਰਾਧੀ  - ਜੱਜ ਸਾਹਿਬ ਮੈਂ ਸ਼ਰਾਬ ਪੀਤੀ ਨਹੀਂ ਹੋਈ ਸੀ
ਬਲਕਿ ਪੀ ਰਿਹਾ ਸੀ
ਜੱਜ - ਤਾਂ ਇਸ ਤਰ੍ਹਾ ਕਰਦੇ ਹਾਂ ਤੇਰੀ ਸਜਾ ਇੱਕ ਮਹੀਨੇ ਤੋਂ ਘਟਾਕੇ
30 ਦਿਨ ਕਰ ਦਿੰਦੇ ਹਾਂ ।
😁😁😁

(29)
ਮੈਂ ਪੈਟਰੋਲ ਪੰਪ ਤੇ - 1 ਰੁਪਏ ਦਾ ਤੇਲ ਪਾ ਦੋ
ਪੰਪ ਵਾਲਾ - ਇੰਨਾ ਤੇਲ ਪਵਾਕੇ ਕਿੱਥੇ ਜਾਏਂਗਾ
ਮੈਂ - : ਕਿਤੇ ਨਹੀਂ , ਅਸੀਂ ਤਾਂ ਐਂਵੇ ਹੀ ਪੈਸੇ ਉਡਾਂਦੇ ਹਾਂ ।
😂😂


(30)
ਪਤਨੀ - : ਸ਼ਾਦੀ ਤੋਂ ਪਹਿਲਾਂ ਤੁਸੀ ਮੈਨੂੰ ਕਦੀ ਸਿਨੇਮਾ,  
ਮਾਲ ਪਤਾ ਨੀ ਕਿੱਥੇ ਕਿੱਥੇ ਘੁਮਾਉਣ ਲੈ ਕੇ  ਜਾਂਦੇ ਸੀ
ਸ਼ਾਦੀ ਹੋਈ ਤਾਂ ਘਰ ਦੇ ਬਾਹਰ ਵੀ ਨਹੀਂ ਲੈ ਕੇ  ਜਾਂਦੇ
ਪਤੀ - : ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਦੇਖਿਆ ।
😀😀😀
(31)
ਇੰਡੀਆ ਵੀ ਕਿੰਨਾ ਕਮਾਲ ਦਾ ਦੇਸ਼ ਹੈ
100☎ ਲਗਾਉ ਤਾਂ ਪੁਲਿਸ ਆ ਜਾਂਦੀ ਹੈ
100  ਦੇ ਦੋ ਤਾਂ ਚਲੀ ਜਾਂਦੀ ਹੈ
😃😃


(32)
ਗਰਮੀ ਤੇ ਬੇਇੱਜ਼ਤੀ
ਜਿੰਨੀ ਮਹਿਸੂਸ ਕਰੋਗੇ
ਉਹਨੀ ਜਿਆਦਾ ਲੱਗੇਗੀ ।
(33)
ਸੱਸ - ਆਪਣੇ ਜਵਾਈ ਨੂੰ - : ਪੁੱਤ ਅਗਲੇ ਜਨਮ ਵਿੱਚ ਕੀ ਬਣੇਗਾ
ਜਵਾਈ - :  ਜੀ ਛਿਪਕਲੀ ਬਣੂਂਗਾ
ਸੱਸ - : ਉਹ ਕਿਉਂ  ?
ਜਵਾਈ - : ਕਿਉਂਕਿ ਤੁਹਾਡੀ ਕੁੜੀ ਸਿਰਫ ਛਿਪਕਲੀ ਤੋਂ
ਹੀ ਡਰਦੀ ਹੈ ।
😂😂😂😃😃😃


(34)
ਪਤੀ - : ਅੱਜ ਬਾਹਰ ਖਾਣਾ ਖਾਵਾਂਗੇ
ਪਤਨੀ - : ਠੀਕਾ ਮੈਂ 2 ਮਿੰਟ ਵਿੱਚ ਤਿਆਰ ਹੋ ਕੇ ਆਈ
ਪਤੀ - : ਠੀਕਾ ਮੈਂ ਬਾਹਰ ਚਟਾਈ ਵਿਛਾਂਦਾ ਹਾਂ ।
😄😄😄

Punjabi Chutkule and Jokes in Punjabi refresh your mood . Funny Jokes Punjabi. 
So, that's why we have created these jokes for you. Stay happy in every condition is a good habit for your health . Happiness is the key of good health.  Stress is the enemy of Health . So , enjoy all these Punjabi Jokes .
Share these Punjabi Chutkule with others. We hope you like these Jokes and share with friends. 


Tags : Punjabi Chutkule Punjabi Jokes , Jokes in PunjabiFunny Punjabi Jokes .

Next Post Previous Post
No Comment
Add Comment
comment url