Birthday Wishes in Punjabi |Birthday Wishes -Statuspb.in

Birthday Wishes in Punjabi :
In this post , you have good Happy Birthday wishes for your loved ones.
I wish you a Great Happy Birthday from my Heart. Happy Birthday to most 
wonderful and Amazing man on this earth. Wishing You a Great Happy Birthday 
Always try your best in Life. Life is Awesome Enjoy it Happy Birthday !



Birthday wishes in Punjabi
Birthday wishes in Punjabi







ਪਿਆਰੇ ਦੋਸਤ , ਜਨਮ ਦਿਨ ਦੀਆਂ ਮੁਬਾਰਕਾਂ
ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ

ਬਹੁਤ ਘੱਟ ਲੋਕ ਯਾਰੀ ਲਈ ਮਿਸਾਲ ਬਣਦੇ ਹਨ
ਜਨਮ ਦਿਨ ਮੁਬਾਰਕ ਯਾਰਾ

ਚੰਗਿਆਂ ਦੇ ਨਾਲ ਜਦੋਂ ਦੇ ਰਹਿਣ
ਲੱਗ ਪਏ ਉਹਨਾਂ ਵਾਂਗ ਅਸੀਂ ਵੀ ਚੰਗੇ
ਹੋਣ ਲੱਗ ਪਏ , ਜਨਮ ਦਿਨ ਮੁਬਾਰਕ ਮਿੱਤਰਾ












ਹਰ ਇੱਕ ਰਿਸ਼ਤਾ ਟਾਇਮ ਦੇ
ਨਾਲ ਫਿੱਕਾ ਪੈ ਜਾਂਦਾ
ਬਸ ਇੱਕ ਮਾਂ ਪਿਉ ਦਾ ਰਿਸ਼ਤਾ
ਅਜਿਹਾ ਜੱਗ ਤੇ ਜਿਹੜਾ ਟਾਇਮ
ਨਾਲ ਹੋਰ ਗੂੜ੍ਹਾ ਹੋ ਜਾਂਦਾ
ਜਨਮ ਦਿਨ ਮੁਬਾਰਕ ਮਾਤਾ ਜੀ 


ਪਿਉ ਬਿਨਾਂ ਕਰਦਾ ਨਾ ਕੋਈ
ਰੀਝਾਂ ਪੂਰੀਆਂ ।








wishes Punjabi
Wishes Punjabi

Happy Birthday Pyare Dost Rabb Tainu Sarian Khusian deve


Happy Birthday Meriye BhaineWaheguru Tere Sare Supne Pure Kare






Punjabi wishes
Punjabi Wishes







Birthday Wishes Punjabi
Punjabi Birthday Wishes





Birthday wishes
Birthday Wishes







Birthday wishes in Punjabi



Birthday wishes in Punjabi


ਕੁਝ ਚਾਹੁਣ ਵਾਲਿਅਾਂ ਦੀ ਯਾਰੀ ਲੈ ਆਈ
ਸਾਨੂੰ ਨਾਲ ਆਪਣੇ ਇੱਥੋਂ ਤੱਕ
ਨਹੀਂ ਇਕੱਲਿਆਂ ਨੇ ਕਿੱਥੇ ਬਚਣਾ ਸੀ
ਹੁਣ ਤੱਕ

ਚੰਗੇ ਆਰਸ਼ੇ ਬਾਅਦ 
                      ਅੱਜ ਚੰਗਾ ਟਾਇਮ ਬਿਤਾਇਆ
                  ਗੱਲਾਂ ਕਰਕੇ ਪੁਰਾਣੀਆਂ ਸੱਜਣਾਂ ਨਾਲ
                  ਅੱਜ ਖੁਸ਼ੀ ਨਾਲ ਦਿਲ ਭਰ ਆਇਆ


         ਰੱਖੀ ਦਿਲ ਚ' ਨ ਫਿੱਕ , ਕਦੇ ਖੇਡੀ ਨਾ ਟਰਿੱਕ
         ਤਾਹੀਉਂ ਯਾਰੀਆਂ ਤੇ ਕਿੱਸਿਆਂ ਚ' ਨਾਂ ਚੱਲਿਆ












Birthday Wishes for Friend
Happy Birthday Wishes for Sister
Birthday Wisher For Brother



wishes birthday




Next Post Previous Post
No Comment
Add Comment
comment url