Punjabi Life Quotes - Statuspb

Punjabi Life Quotes :

Punjabi Good Attitude. Motivational Status . All Life is Experiment.Life is Riding a
Bicycle , to Keep you Balance. Life is short . Stay Always Positive and Happy. The Truth
is you don't Know What is going to Happen tomorrow .Change Your Thoughts.
Life is a Question , And its Answer is how we live it is. Punjabi Life Quotes for Your
Life.


Punjabi Life Quotes
Punjabi Life Quotes ਕੁਝ ਚਾਹੁਣ ਵਾਲਿਅਾਂ ਦੀ ਯਾਰੀ ਲੈ ਆਈ
ਸਾਨੂੰ ਨਾਲ ਆਪਣੇ ਇੱਥੋਂ ਤੱਕ
ਨਹੀਂ ਇਕੱਲਿਆਂ ਨੇ ਕਿੱਥੇ ਬਚਣਾ ਸੀ
ਹੁਣ ਤੱਕ


ਜਦੋਂ ਇਨਸਾਨ ਅੰਦਰੋਂ ਟੁੱਟ ਜਾਂਦਾ ਤਾਂ
ਉਹ ਇਨਸਾਨ ਬਾਹਰੋਂ ਚੁੱਪ ਹੋ ਜਾਂਦਾ ।


ਚੰਗੇ ਆਰਸ਼ੇ ਬਾਅਦ
ਅੱਜ ਚੰਗਾ ਟਾਇਮ ਬਿਤਾਇਆ
ਗੱਲਾਂ ਕਰਕੇ ਪੁਰਾਣੀਆਂ ਸੱਜਣਾਂ ਨਾਲ
ਅੱਜ ਖੁਸ਼ੀ ਨਾਲ ਦਿਲ ਭਰ ਆਇਆ


ਚੰਗਿਆਂ ਦੇ ਨਾਲ
ਜਦੋਂ ਦੇ ਰਹਿਣ
ਲੱਗ ਪਏ
ਉਹਨਾਂ ਵਾਂਗ ਅਸੀਂ ਵੀ ਚੰਗੇ
ਹੋਣ ਲੱਗ ਪਏਹਰ ਇੱਕ ਰਿਸ਼ਤਾ ਟਾਇਮ ਦੇ
ਨਾਲ ਫਿੱਕਾ ਪੈ ਜਾਂਦਾ
ਬਸ ਇੱਕ ਮਾਂ ਪਿਉ ਦਾ ਰਿਸ਼ਤਾ
ਅਜਿਹਾ ਜੱਗ ਤੇ ਜਿਹੜਾ ਟਾਇਮ
ਨਾਲ ਹੋਰ ਗੂੜ੍ਹਾ ਹੋ ਜਾਂਦਾ


ਜਿਉਂਦੇ ਜੀਅ ਨਹੀਂ ਪਾਉਂਦੀ ਦੁਨੀਆਂ
ਬੁੱਕਤ ਇਨਸਾਨ ਦੀ
ਮਰਨ ਮਗਰੋਂ ਹੀ ਕਿਉਂ ਫਿਰ ਚੇਤੇ
ਆਉਂਦੀ ਇਨਸਾਨ ਦੀ
ਅੱਜ ਹਾਲਾਤ ਨੇ ਕੁਝ ਮਾੜੇ
ਪਰ ਹੌਂਸਲੇ ਹਾਲੇ ਵੀ ਬੁਲੰਦ ਨੇ
ਕਰ ਲੈ ਤੂੰ ਵੀ ਟਿੱਚਰਾਂ
ਦਿਨ ਕੱਲ ਚੰਗੇ ਵੀ ਜਰੂਰ ਆਉਣਗੇ ਮਿੱਤਰਾਹਾਸੇ ਵਿੱਚ ਟਾਲ ਦਈ ਦੀ ਹਰ ਇੱਕ ਦੀ ਗੱਲ
ਕਿਉਂਕਿ ਬਹੁਤੀ ਟੈਨਸ਼ਨ ਲੈਕੇ ਵੀ
ਕਦੇ ਵੇਖਿਆ ਨਹੀਂ ਮੈਂ ਨਿਕਲਦਾ ਹੱਲ


ਬਹੁਤ ਆਉਂਦੇ ਨੇ ਖਿਆਲ ਦਿਲ ਵਿੱਚ
ਕਦੇ ਕਦੇ
ਕਿਆ ਹੁੰਦੀ ਅੱਜ ਜਿੰਦਗੀ ਜੇ ਮਾਪੇ ਨਾ
ਹੁੰਦੇ ਨਾਲ ਖੜ੍ਹੇਸਮਝ ਨੀ ਆਉਂਦਾ ਦੁਨੀਆਂ ਦਾ ਹਾਲ
ਕਿਹੜਾ ਖੜ੍ਹਾ ਨਾਲ ਦਿਲੋਂ ਤੇ
ਕਿਹੜਾ ਖੇੜਦਾ ਚਾਲਸੋਚਿਆ ਕੀ ਸੀ ਤੇ ਕੀ ਹੋ ਗਿਆ
ਜਿਸ ਨੂੰ ਜਿੰਨਾ ਚਾਹਿਆ ਅਸੀਂ
ਉਹ ਓਨਾ ਹੀ ਸਾਥੋਂ ਦੂਰ ਹੋ ਗਿਆ


ਦਿਲ ਦੇ ਚੰਗੇ ਅਕਸਰ ਰਹਿ ਜਾਂਦੇ ਇਕੱਲੇ


ਅਜੀਬ ਜਿਹੀ ਹੋ ਗਈ ਹੈ ਜਿੰਦਗੀ
ਨਾ ਕਿਸੇ ਦੇ ਆਉਣ ਦਾ ਚਾਅ ਉੱਠਦਾ
ਨਾ ਕਿਸੇ ਦੇ ਜਾਣ ਦਾ ਗਮ ਲੱਗਦਾ


ਇਸ ਛੋਟੀ ਜਿਹੀ ਜਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ
ਕਿ ਰਿਸ਼ਤਾ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਾ ਰੱਖੋ ।ਪੈਸੇ ਦੀ ਅਮੀਰੀ ਤਾਂ ਆਮ ਗੱਲ ਹੈ
ਪਰ ਦਿਲ ਦਾ ਅਮੀਰ ਅੱਜ ਕੱਲ ਕੋਈ ਕੋਈ ਮਿਲਦਾਔਕਾਤ ਨਾਲੋਂ ਵੱਡੇ ਦਿਖਾਵੇ
ਅਕਸਰ ਬੰਦੇ ਨੂੰ ਡੋਬ ਜਾਂਦੇ ਹਨ ।


ਆਪਣੇ ਆਪ ਨੂੰ ਐਨਾ ਢੀਠ ਕਰਲੋ
ਕਿ ਕੋਈ ਤੁਹਾਡੀ ਜਿੰਦਗੀ ਵਿੱਚ ਆਏ
ਜਾਂ ਜਾਏ ਤੁਹਾਨੂੰ ਕੋਈ ਫਰਕ ਨਾ ਪਵੇ ।


ਉਮਰ ਤਾਂ ਹਾਲੇ ਕੁਝ ਵੀ ਨਹੀਂ ਹੋਈ
ਪਤਾ ਨਹੀਂ ਕਿਉਂ ਜਿੰਦਗੀ ਤੋਂ ਮਨ ਭਰ ਗਿਆ


ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾਂ ਪਰਵਾਹ ਨਾ ਕਰੋ
 ਤੁਸੀਂ  ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ


ਜ਼ਿੰਦਗੀ ਵਿੱਚ ਹਨੇਰਾ ਆਇਆ ਹੈ ਤਾਂ ਫਿਕਰ ਨਾ ਕਰੋ
ਤਾਰੇ ਹਨੇਰੇ ਵਿੱਚ ਹੀ ਚਮਕਦੇ ਨੇ✅


ਝੁਕੋ ਓਨਾ ਹੀ ਜਿੰਨਾ ਸਹੀ ਹੋਵੇ ਬਿਨਾ ਕਾਰਨ ਝੁਕਣਾ
ਸਿਰਫ ਦੂਜੇ ਦੇ ਹੰਕਾਰ ਨੂੰ ਵਧਾਉਣਾ ਹੈ


ਦੁਨੀਆ ਹਮੇਸ਼ਾ ਨਤੀਜਿਆਂ ਨੂੰ ਇਨਾਮ ਦਿੰਦੀ ਹੈ
ਕੋਸ਼ਿਸਾਂ ਨੂੰ ਨਹੀਂ


ਸਫਲਤਾ ਦੀ ਉੱਚਾਈ ਤੇ ਪਹੁੰਚਕੇ ਵੀ ਸਬਰ ਰੱਖੋ
ਪੰਛੀ ਵੀ ਜਾਣਦੇ ਹਨ ਕਿ ਆਕਾਸ਼ ਵਿੱਚ ਬੈਠਣ ਦੀ ਜਗਾ ਨਹੀਂ ਹੁੰਦੀ


ਬਹੁਤ ਹੀ ਸਸਤਾ ਹਾਂ ਮੈਂ
ਤੂੰ ਥੋੜ੍ਹਾ ਜਿਹਾ ਮਿੱਠਾ ਬੋਲੇ ਮੈਂ ਵਿਕ ਜਾਨਾ

Punjabi Life Quotes:

ਜਿਹੜੇ ਲੋੜ ਪੈਣ ਵੇਲੇ ਕਿਤੇ ਦਿਖੇ ਵੀ ਨਹੀਂ ਸੀ ਹੁਣ ਕਹਿੰਦੇ
ਲੋੜ ਹੋਈ ਤਾਂ ਜਰੂਰ ਦੱਸੀ ! ਦੁੱਖ ਵੀ ਬੜਾ ਤੇ ਸਕੂਨ ਵੀ ਐ !
ਦੁਨੀਆਦਾਰੀ ਨੂੰ ਦੇਖ ਮਨ ਜਾਵੇ ਹੱਸੀ


ਕਦੇ ਲਾਏ ਨਹੀਂਉ ਤੁਕੇ ਗੱਲ ਸਿਰੇ ਲਾਈ ਦੀ
ਧੋਖਾ ਦੇਣਾ ਨਹੀਂ ਆਉਂਦਾ ਜਿੱਥੇ ਯਾਰੀ ਲਾਈ ਦੀ ।


ਪਿੱਠ ਨੂੰ ਹਮੇਸ਼ਾ ਮਜ਼ਬੂਤ ਰੱਖੋ ਕਿਉਂਕਿ ਸ਼ਾਬਾਸ਼ੀ ਤੇ ਧੋਖੇ ਦੋਨੋਂ
ਪਿੱਠ ਪਿੱਛੇ ਮਿਲਦੇ ਨੇ


ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ
ਮੰਜ਼ਿਲ ਮਿਲੇ ਜਾਂ ਤਜ਼ਰਬਾ ਦੋਨੇ ਕੀਮਤੀ ਹਨ

ਮਾਣ'ਰੱਖਦੇ ਰੱਖਦੇ ਨੇ, ਮੈਂ ਅਪਣੀ ਕਦਰ ਹੀ ਗੁਆ ਲਈ


ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ
ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ✌💪

ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ  ..😔ਧੋਖੇ ਤੇ ਅਹਿਸਾਨ ਸਭ ਦੇ ਯਾਦ ਨੇ🙏
ਵਕਤ ਆਉਣ ਤੇ ਸਭ ਦੇ ਵਾਪਿਸ ਕਰ ਦੇਣੇ ਆ🙏💪


ਜਿੰਨੇ ਜੋਗੇ ਹੈਗੇ ਆ ਜੀ ਆਮ ਦਿਸਦੇ🙏
ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ🙏❤💪✌ਬੇਸ਼ਕ Math ਵਿੱਚ ਕਮਜੋਰ ਸੀ... ਪਰ ਕੌਣ ਕਿਥੇ ਕਿਵੇ ਬਦਲਿਆ.. ਸੱਭ ਹਿਸਾਬ ਰੱਖਿਆ ਹੈ...🙏💪
ਝੁਕਣਾ  🙏 ਜਰੂਰ ਪਰ ਸਿਰਫ ਉਹਨਾਂ ਅੱਗੇ
ਜਿਹਨਾ ਦੇ ❤ਦਿਲ ਚ ਤੁਹਾਨੂੰ ਝੁਕਦਾ ਦੇਖਣ ਦੀ ਜਿੱਦ ਨਾ ਹੋਵੇ🙏💪


ਭਰੋਸਾ ਅਤੇ ਪਿਆਰ ਦੋ ਅਜਿਹੇ ਪੰਛੀ ਹਨ ,
ਇੱਕ ਉੱਡ ਜਾਏ ਤਾਂ ਦੂਜਾ ਆਪੇ ਉੱਡ ਜਾਂਦਾ ਹੈ ।ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਨਸਾਨ ਨਾਲੋਂ
ਛੋਟੀਆਂ ਛੋਟੀਆਂ ਗੱਲਾਂ ਸਮਝਣ ਵਾਲਾ ਵੱਧ ਸਮਝਦਾਰ ਹੁੰਦਾ ਹੈ ।ਬੁਰਾ ਨਹੀਂ ਮਨਾਈਦਾ ਬੁਰੇ ਵਕਤ ਦਾ
ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ ।


ਜਿਸਨੇ ਆਪਣਿਆਂ ਨੂੰ ਬਦਲਦੇ ਦੇਖਿਆ ਹੈ
ਉਹ ਜ਼ਿੰਦਗੀ ਦੀ ਹਰ ਮੁਸੀਬਤ ਦਾ ਸਾਹਮਣਾ ਕਰ ਸਕਦਾ ਹੈ ।ਅੰਦਰੋਂ ਟੁੱਟਿਆ ਹੋਇਆ ਇਨਸਾਨ
ਅਕਸਰ ਬਾਹਰੋਂ ਚੁੱਪ ਹੋ  ਜਾਂਦਾ ਹੈ ।

ਜ਼ਿੰਦਗੀ ਵਿੱਚ ਆਏ ਘਟੀਆ ਲੋਕ
ਵਧੀਆ ਸਬਕ ਸਿਖਾ ਜਾਂਦੇ ਹਨ ।

ਪਿਉ ਬਿਨਾਂ ਕਰਦਾ ਨਾ ਕੋਈ
ਰੀਝਾਂ ਪੂਰੀਆਂ ।

Punjabi Life Quotes , Life Quotes in Punjabi , Quotes on Life , Good Thoughts in Punjabi , Punjabi Good Attitude. Motivational Status  All Life is Experiment.Life is Riding a
Bicycle , to Keep you Balance. Life is short . Stay Always Positive and Happy. The Truth
is you don't Know What is going to Happen tomorrow .Change Your Thoughts.
Next Post Previous Post
No Comment
Add Comment
comment url