Punjabi Sad Song Status - Statuspb

Punjabi Sad Song Status:


Punjabi Sad Song Status
Punjab Sad Song Status
ਹਿੱਕ ਉੱਤੇ ਹੌਂਕਿਆਂ ਦਾ ਭਾਰ ਲੈਕੇ  ਆ ਗਿਆ
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ


ਹੋਰ ਨਾ ਟਪਾਈਂ ਟਾਇਮ ਮੈਂਤੋਂ ਦੂਰ ਰਹਿਣ ਦਾ
ਮੇਰੇ ਵਿੱਚ ਜੇਰਾ ਨਹੀਂਉ ਹੋਰ ਦੂਰੀ ਸਹਿਣ ਦਾ
ਹੋਣਾ ਤੇਰਾ ਵੀ ਤਾਂ ਦਿਲ ਘਟਦਾ
ਤੂੰ ਕਾਤੋਂ ਰੱਖੇ ਪਰਦਾ
ਤੂੰ ਕਾਤੋਂ ਰੱਖੇ ਪਰਦਾ
ਤੇਰੇ ਬਾਝੋਂ ਮੇਰਾ ਸੋਹਣਿਆ ਵੇ ਦਿਲ ਨਹੀਂਉ ਲੱਗਦਾ
ਵੇ ਦਿਲ ਨਹੀਂਉ ਲੱਗਦਾ


ਚਾਅ ਅਰਸ਼ੋਂ ਟੁੱਟ ਗਏ 
ਵਾਂਗ ਤਾਰੇ ਦੇ
ਜੇ ਤੂੰ ਬੁੱਝਦੀ ਤਾਂ ਗੱਲ ਹੋਰ ਹੋਣੀ ਸੀ 
ਜ਼ਿੰਦਗੀ ਦਾ ਕੀ ਏ
ਲੰਘ ਜਾਊਗੀ  
ਜੇ ਤੂੰ ਹੁੰਦੀ ਤਾਂ
ਗੱਲ ਹੋਰ ਹੋਣੀ ਸੀ


ਸਾਡਾ ਕੀ ਐ ਆਪਾਂ ਤਾਂ
ਦਿਨ ਕੱਟੀ ਜਾਨੇ ਆਂ


ਜਿਹੜੇ ਰੱਖਦੇ ਨੀ ਪੈਰ ਦੋਹਾਂ ਬੇੜੀਆਂ 'ਚ
ਲੰਘਦੇ ਨਾ ਪਾਰ ਵੈਰਨੇ
ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ
ਨੀ ਓਨੇ ਤੇਰੇ ਯਾਰ ਵੈਰਨੇ


ਸੱਚੇ  ਸੁੱਚੇ ਪਿਆਰਾਂ ਦਾ ਤੂੰ
ਮਜ਼ਾਕ ਉੜਾ ਗਈ ਨੀ |
ਧੋਖਾ ਨੀ ਕਹਿਣਾ ਮੈਂ ਤੂੰ
ਸਬਕ ਸਿਖਾ ਗਈ
ਨੀ |


ਸਬਰ ਦੇ ਵਿੱਚ ਹੀ ਘੁੰਮ  ਰਹੇ ਹਾਂ
ਰੱਬ ਜਾਣੇ ਕਦੋਂ ਆਰਾਮ ਹੋਊ , ,
ਹਾਲੇ ਤਾਂ ਧੁੱਪਾਂ ਨੇ ਸਿਰ ਤੇ
ਉਮੀਦ ਹੈ ਕਦੇ ਤਾਂ ਸ਼ਾਮ
ਹੋਊ , ,


ਇਕ ਤੇਰੇ ਬਾਝੋਂ ਨੀ
ਕੀ ਹੋਰ ਹੈ ਜੱਗ ਤੇ
ਮੈਨੂੰ ਅੱਜ ਵੀ ਭਰੋਸਾ ਹੈ
ਬੀਬਾ ਪੂਰਾ ਰੱਬ ਤੇ
ਇਕੋ ਅਰਦਾਸ ਕਰਾਂ
ਮੈਂ ਦੋਵੇਂ ਵੇਲੇ
ਇਕ ਵਾਰੀ ਜਿਉਂਦੇ ਜੀ ਫਿਰ ਹੋਣਗੇ ਮੇਲੇ


ਵੇ ਤੂੰ ਕਸਮ ਖਵਾਕੇ ਕੀ ਪੁੱਛਦੈਂ
ਤੈਨੂੰ ਉਝ ਵੀ ਝੂਠ ਨਹੀਂ ਕਹਿ ਸਕਦੇ


ਕੱਖਾਂ ਵਾਂਗੂ ਉੱਡ ਗਏ ਸਾਡੇ
ਸੱਜਰੇ ਦਿਲ ਦੇ ਚਾਅ
ਸੱਜਣਾ ਵੇ ਅਸੀਂ ਵਗਦੇ ਹੋਏ
ਹੰਝੂਆਂ ਦੇ ਦਰਿਆ


ਕੱਲਿਆਂ ਜਿਉਣਾ ਸਿੱਖ
ਬੱਲਿਆ
ਅੱਜ ਨਹੀਂ ਤਾਂ ਕੱਲ ਸਭ ਦੇ
ਮਨੋ ਲਹਿਜੇਗਾ ॥


ਛੇਤੀ ਚੜੁਗਾ ਸਵੇਰਾ ਅਜੇ
ਜ਼ਿੰਦਗੀ ਚ ਸ਼ਾਮ ਏ , ,
ਭੀੜ ਵਿੱਚ ਖੜੇ ਅਜੇ ਨਾਮ
ਗੁਮਨਾਮ ਏ ~


ਬਹੁਤਾ ਖੁਸ਼ ਰਹਿੰਦਾ ਹਾਂ
ਅੱਜ ਕੱਲ ਮੈਂ  ,  ,
ਕਿਉਂਕਿ ਹੁਣ ਉਮੀਦ ਖ਼ੁਦ
ਤੋਂ ਰੱਖਦਾ ਹਾਂ ,  ,
ਹੋਰਾਂ ਤੋਂ ਨਹੀਂ  ॥


ਰੱਬਾ ਜੋ ਤੂੰ ਦਿੱਤਾ ਉਸ ਨਾਲ
ਹੀ ਖੁਸ਼ੀ ਮਿਲਦੀ ਆ ,  ,
ਜੋ ਆਸੀਂ ਆਪ ਮੰਗਿਆ ਉਸ
ਨੇ ਤਾਂ ਦੁੱਖ ਹੀ ਦਿੱਤੇ ਨੇ 


ਮੁੰਡਾ ਜਾਗ ਜਾਗ ਕੇ  ਕੱਟਦਾ ਏ
ਤੇਰੇ ਬਿਨ ਕਾਲੀਆਂ ਰਾਤਾਂ ਨੂੰ


ਸਿਰ ਝੁਕਾਉਣਾ
ਤਾਂ ਢੋਂਗ ਵੀ ਹੋ ਸਕਦਾ ਹੈ
ਅਸਲ ਖੇਡ ਤਾਂ ਮਨ ਦੀ ਹੈ


ਉਹ ਦੀਵੇ ਹੱਥਾਂ ਨੂੰ ਜਲਾ ਦਿੰਦੇ ਹਨ
ਜਿੰਨਾਂ ਨੂੰ ਅਸੀਂ ਹਵਾ ਤੋਂ ਬਚਾਉਣ
ਦੀ ਕੋਸ਼ਿਸ਼ ਕਰਦੇ ਹਾਂ ।


ਇੱਛਾਵਾਂ ਵਾਲੀ ਪੰਡ ਬਹੁਤੀ ਭਾਰੀ ਨਾ ਕਰਿਉ
ਤੇ ਜਿੰਮੇਵਾਰੀਆਂ ਛੱਡ ਕੇ ਭੱਜਿਉ ਨਾ
ਬਾਕੀ ਵਖਤ ਸਿਖਾ ਦੇਵੇਗਾ ।


ਬਦਲਣ ਮੌਸਮ ਜਾਂ ਹਵਾਵਾਂ
ਕਦੇ ਰੋਸ ਨਹੀਂ ਕਰਦੇ ,
ਰੁੱਖ ਖੜੇ-ਖੜੇ ਸੁੱਕ ਜਾਂਦੇ ਨੇ
ਅਫਸੋਸ ਨਹੀਂ ਕਰਦੇ ।Post a Comment for "Punjabi Sad Song Status - Statuspb "