2 Line Punjabi Status | facebook Status in Punjabi - Statuspb

2 Line Punjabi Status :

Punjabi Yaari Status .  Facebook Status in Punjabi. Friendship
improves Happiness. True Friends are Like Diamonds. Attitude Status
in Punjabi. End Status in Punjabi. Punjabi Life Quotes. New Status in
Punjabi. Friendship is always a sweet responsibility. True friends are 
essential for your life.  True Friends are gifted by God. 


Facebook Status in punjabi
2 Line Punjabi Statusਕਦੇ ਲਾਏ ਨਹੀਂਉ ਤੁਕੇ ਗੱਲ ਸਿਰੇ ਲਾਈ ਦੀ
ਧੋਖਾ ਦੇਣਾ ਨਹੀਂਉ ਆਉਂਦਾ ਜਿੱਥੇ ਯਾਰੀ ਲਾਈਦੀਮਾੜੇ ਵੇਖ ਕੇ ਹਲਾਤ ਨੀ ਮੈਦਾਨ ਛੱਡੀਦੇਚੰਗਿਆਂ ਹਲਾਤਾਂ ਚ' ਨੀ ਰੱਬ ਭੁੱਲੀਦਾ
ਰੱਖੀ ਦਿਲ ਚ' ਨ ਫਿੱਕ , ਕਦੇ ਖੇਡੀ ਨਾ Trick ਤਾਹੀਉਂ ਯਾਰੀਆਂ ਤੇ ਕਿੱਸਿਆਂ ਚ' ਨਾਂ ਚੱਲਿਆਯਾਰ ਦਿਲ ਵਿੱਚ ਸਾੜਾ ਨਹੀਉਂ ਰੱਖਦਾ
ਤਾਹੀਂ ਚਿਹਰੇ ਉੱਤੇ ਰਹਿੰਦਾ ਏ Glow ਮਿੱਠੇਆ
ਦਿਲ ਦੀ ਅਮੀਰੀ ਚਾਹੀਦੀ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਉਦਾਸ ਕਾਹਤੋਂ ਬੈਠਾ , ਲਾ ਲਾ ਹੋਰ ਇੱਕ ਹੋਰ ਬਾਜੀ
ਸਭ ਉਹਦੇ ਹੀ ਨੇ ਬੰਦੇ , ਜਿਹਨੇ ਦੁਨੀਆਂ ਏ ਸਾਜੀ
ਜਿਨਾਂ ਨਾਲ ਬੱਲਿਆ 💪 ਤੂੰ  ਹੁਣ ਲਾਈਆਂ ਨੇ
ਉਹਨਾਂ ਨਾਲ 😊 ਕਾਕਾ 👉 ਸਾਡੀ ਪੁਰਾਣੀ 🔄 ਗੱਲਬਾਤ  ਆ
ਫੱਕਰ ਸੁਭਾਅ ਏ ਸਾਡਾ ਸੋਹਣੀਏ
ਆਪੇ ਭਰੇਗੀ ਜੇ ਕਰੇਗੀ ਯਾਰਾਂ ਨਾਲ ਠੱਗੀਆਂਜਿਨਾਂ ਨਾਲ ਰੱਖੀ ਆ ਦਿਲੋਂ ਰੱਖੀ ਆ
ਜਿਨਾਂ ਨਾਲ ਹੈਨੀ ਸਾਲੀ ਉਤੋਂ ਉਤੋਂ ਵੀ ਹੈਨੀ ।ਕੀ ਹੋਇਆ ਉਮਰ ਛੋਟੀ ਆ ਪਰ
ਰੁਤਬਾ ਉਚਿਆ ਨੂੰ ਹੇਠਾਂ ਲਾਉਣ ਦਾ ਰੱਖਦੇ ਆ
ਯੇ ਦੁਨੀਆਂ ਹੈ ਜਨਾਬ  , ਮਹਿਫ਼ਿਲ ਮੇ 👎ਬਦਨਾਮ
ਔਰ ਅਕੇਲੇ ਮੇਂ ਸਲਾਮ 👏 ਕਰਤੀ ਹੈਜਦੋਂ ਹਾਰ ਗਏ ਤਾਂ ਜੰਮ ਜੰਮ ਹੱਸੀ ਸੱਜਣਾ
ਹਾਲੇ ਤਾਂ ਮੈਦਾਨ ਵਿੱਚ ਅੜੇ ਹੋਏ ਆਂਮਸ਼ਹੂਰ ਨਾ ਕਰੀਂ ਰੱਬਾ ਸੁਣਿਆ ਮਸ਼ਹੂਰ ਹੋ ਕੇ
ਲੋਕ ਆਪਣੀ ਔਕਾਤ ਭੁੱਲ ਜਾਂਦੇ
ਜਿੰਦਗੀ ਜਿਉਣ ਦੇ ਢੰਗ ਬਦਲੇ ਆ ਮਿੱਠਿਆ
ਰੁਤਬਾ ਤੇ ਸੁਭਾਅ ਅੱਜ ਵੀ  Kaim   ਰੱਖਿਆਧੂਪ ਕਿਤਨੀ ਭੀ ਤੇਜ ਹੋ
ਕਭੀ ਸਮੁੰਦਰ ਨਹੀਂ ਸੂਖਾ ਕਰਤੇ ਜਨਾਬ
ਬਦਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ
ਕਿਉਂਕਿ ਹਮ ਵੀ ਤਮੀਜ਼  ਜਲਦੀ ਭੂਲ ਜਾਤੇ ਹੈਂ
ਪੂਚ- ਪੂਚ ਕਰੀ ਦੀ ਨੀ ਕਿਸੇ ਬੰਦੇ ਦੀ
ਭਾਵੇਂ ਆਕੜ ਚ' ਰਹਿ ਕੇ ਬਦਨਾਮੀ ਖੱਟ ਲੀ


ਇਸ ਛੋਟੀ ਜਿਹੀ ਜਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ
ਕਿ ਰਿਸ਼ਤਾ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਾ ਰੱਖੋ ।
ਪੈਸੇ ਦੀ ਅਮੀਰੀ ਤਾਂ ਆਮ ਗੱਲ ਹੈਪਰ ਦਿਲ ਦਾ ਅਮੀਰ ਅੱਜ ਕੱਲ ਕੋਈ ਕੋਈ ਮਿਲਦਾ
ਔਕਾਤ ਨਾਲੋਂ ਵੱਡੇ ਦਿਖਾਵੇ
ਅਕਸਰ ਬੰਦੇ ਨੂੰ ਡੋਬ ਜਾਂਦੇ ਹਨ ।

ਦਿਲਾਂ ਨਾਲ ਜਿਹੜੇ ਟਾਵੇਂ ਟਾਵੇਂ ਜੁੜੇ ਹੁੰਦੇ ਨੇ ,ਉਹੀ ਯਾਰ ਭਰਾਵਾਂ ਵਰਗੇ ਕਰੀਬ ਹੁੰਦੇ ਨੇ ।ਗੱਲ ਮੁੱਕਦੀ ਕੇ ਖਰਿਆਂ ਨਾਲ ਖਰੇ ਹਾਂ,
ਪਿੱਛੇ ਹਟਦੇ ਨੀ ਜਿਨਾਂ ਨਾਲ ਖੜ੍ਹੇ ਹਾਂ ।ਹੋ ਬਹੁਤਾ  business mind   ਨੀ ਰੱਖਿਆ,
ਨਾ ਖੋਟ ਆ ਦਿਲ ਵਿੱਚ ਮੇਰੇ ਨੀ ।
ਬੱਲਿਆ ਚੀਜ਼ਾਂ ਬਦਲਣ ਦੇ ਸ਼ੌਕੀ ਹਾਂ ,
ਯਾਰ ਤੇ ਗਰਾਰੀ ਅੱਜ ਵੀ ਉਹੀ ਆ ।

👉ਮੂੰਹੋਂ ਬੋਲੀਏ ਨਾ ਪਤਾ ਸਾਨੂੰ ਹਰ ਗੱਲ ਦਾ🤔..ਕਿਹੜਾ ਸਾਡੇ ਐਂਟੀ ☝ਕਿਹੜਾ ਸਾਡੇ ਵੱਲ ਦਾ...💪
ਝੁਕਣਾ  🙏 ਜਰੂਰ ਪਰ ਸਿਰਫ ਉਹਨਾਂ ਅੱਗੇਜਿਹਨਾ ਦੇ ❤ਦਿਲ ਚ ਤੁਹਾਨੂੰ ਝੁਕਦਾ ਦੇਖਣ ਦੀ ਜਿੱਦ ਨਾ ਹੋਵੇ
ਸੋਚ ਕੇ ਕਰਿਆ ਕਰੋ ਬੁਰਾਈ ਸਾਡੀ
ਜਿਸਨੂੰ ਤੁਸੀਂ ਜਾ ਕੇ ਮਿਲਦੇ ਹੋ ਉਹ ਸਾਨੂੰ ਆ ਕੇ ਮਿਲਦੇਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨਹੀਂ
ਜਿੱਥੇ ਵੀ ਖੜੀ ਦਾ ਆਪਣੇ ਦਮ ਤੇ ਖੜੀ ਦਾ

ਮਾਰਦੇ ਨੇ ਛਾਲਾਂ ਜਿਹੜੇ ਮਾਰ ਲੈਣ ਦੇਅਸੀਂ ਕਿਹੜਾ ਕੱਚੇ ਪੈਂਰੀ ਤੁਰੇ ਫਿਰਦੇਰੱਬਾ ਲੱਖਾਂ ਲੋਕ ਭਾਵੇਂ ਆਪਣਾ ਬਣਾ ਕੇ ਲੁੱਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀਬਹੁਤ ਚੰਗੇ ਹੁੰਦੇ ਨੇ ਉਹ ਲੋਕਜੋ ਚੰਗਾ ਹੋਣ ਦਾ ਦਿਖਾਵਾ ਨਹੀਂ ਕਰਦੇਉਮਰਾਂ ਨੇ ਘੱਟ ਸੁਲਝੀਆਂ ਨੇ ਅਕਲਾਂ
ਬੰਦੇ ਜੱਜ ਕਰ ਲਈਏ ਦੇਖ ਕੇ  ਸ਼ਕਲਾਂਜੋ ਹਕੀਕਤ ਵਿੱਚ ਹੋਇਆ , ਉਹ ਖਾਬਾਂ ਵਿੱਚ ਕਿੱਥੇ ਸੀ
ਜੋ ਜਿੰਦਗੀ ਨੇ ਸਿਖਾਇਆ,  ਉਹ ਕਿਤਾਬਾਂ ਵਿੱਚ ਕਿੱਥੇ ਸੀ

Facebook Status in Punjabi :


ਸਿਆਸਤ ਤਾਂ ਉਹ ਲੋਕ ਕਰਦੇ ਨੇ , ਜਿਨਾਂ ਨੇ ਜੰਗ ਜਿੱਤਣ ਹੋਵੇਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਹੈNext Post Previous Post
No Comment
Add Comment
comment url